Sundhur Sej Anek Sukh Rus Bhogun Poore
ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ॥
in Section 'Har Ke Naam Binaa Dukh Pave' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੬ ਪੰ. ੧੨
Raag Jaitsiri Guru Arjan Dev
ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ॥
Sundhar Saej Anaek Sukh Ras Bhogan Poorae ||
He may enjoy a beautiful bed, countless pleasures and all sorts of enjoyments.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੬ ਪੰ. ੧੩
Raag Jaitsiri Guru Arjan Dev
ਗ੍ਰਿਹ ਸੋਇਨ ਚੰਦਨ ਸੁਗੰਧ ਲਾਇ ਮੋਤੀ ਹੀਰੇ ॥
Grih Soein Chandhan Sugandhh Lae Mothee Heerae ||
He may possess mansions of gold, studded with pearls and rubies, plastered with fragrant sandalwood oil.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੬ ਪੰ. ੧੪
Raag Jaitsiri Guru Arjan Dev
ਮਨ ਇਛੇ ਸੁਖ ਮਾਣਦਾ ਕਿਛੁ ਨਾਹਿ ਵਿਸੂਰੇ ॥
Man Eishhae Sukh Manadha Kishh Nahi Visoorae ||
He may relish in the pleasures of his mind's desires, and have no anxiety at all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੬ ਪੰ. ੧੫
Raag Jaitsiri Guru Arjan Dev
ਸੋ ਪ੍ਰਭੁ ਚਿਤਿ ਨ ਆਵਈ ਵਿਸਟਾ ਕੇ ਕੀਰੇ ॥
So Prabh Chith N Avee Visatta Kae Keerae ||
But if he does not remember God, he is like a maggot in manure.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੬ ਪੰ. ੧੬
Raag Jaitsiri Guru Arjan Dev
ਬਿਨੁ ਹਰਿ ਨਾਮ ਨ ਸਾਂਤਿ ਹੋਇ ਕਿਤੁ ਬਿਧਿ ਮਨੁ ਧੀਰੇ ॥੬॥
Bin Har Nam N Santh Hoe Kith Bidhh Man Dhheerae ||6||
Without the Lord's Name, there is no peace at all. How can the mind be comforted? ||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੬ ਪੰ. ੧੭
Raag Jaitsiri Guru Arjan Dev