Sunmun Jo Eis Prem Kee Dhum Khi-u Hothee Saat
ਸੰਮਨ ਜਉ ਇਸ ਪ੍ਰੇਮ ਕੀ ਦਮ ਕਿÂ੍ਹਹੁ ਹੋਤੀ ਸਾਟ ॥

This shabad is by Guru Arjan Dev in Chaubolay on Page 536
in Section 'Pria Kee Preet Piaree' of Amrit Keertan Gutka.

ਚਉਬੋਲੇ ਮਹਲਾ

Choubolae Mehala 5

Chaubolas, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੧
Chaubolay Guru Arjan Dev


ਸਤਿਗੁਰ ਪ੍ਰਸਾਦਿ

Ik Oankar Sathigur Prasadh ||

One Universal Creator God. By The Grace Of The True Guru:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੨
Chaubolay Guru Arjan Dev


ਸੰਮਨ ਜਉ ਇਸ ਪ੍ਰੇਮ ਕੀ ਦਮ ਕ੍ਹਿਹੁ ਹੋਤੀ ਸਾਟ

Sanman Jo Eis Praem Kee Dham Kiyahu Hothee Satt ||

O Samman, if one could buy this love with money,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੩
Chaubolay Guru Arjan Dev


ਰਾਵਨ ਹੁਤੇ ਸੁ ਰੰਕ ਨਹਿ ਜਿਨਿ ਸਿਰ ਦੀਨੇ ਕਾਟਿ ॥੧॥

Ravan Huthae S Rank Nehi Jin Sir Dheenae Katt ||1||

Then consider Raawan the king. He was not poor, but he could not buy it, even though he offered his head to Shiva. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੪
Chaubolay Guru Arjan Dev


ਪ੍ਰੀਤਿ ਪ੍ਰੇਮ ਤਨੁ ਖਚਿ ਰਹਿਆ ਬੀਚੁ ਰਾਈ ਹੋਤ

Preeth Praem Than Khach Rehia Beech N Raee Hoth ||

My body is drenched in love and affection for the Lord; there is no distance at all between us.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੫
Chaubolay Guru Arjan Dev


ਚਰਨ ਕਮਲ ਮਨੁ ਬੇਧਿਓ ਬੂਝਨੁ ਸੁਰਤਿ ਸੰਜੋਗ ॥੨॥

Charan Kamal Man Baedhhiou Boojhan Surath Sanjog ||2||

My mind is pierced through by the Lotus Feet of the Lord. He is realized when one's intuitive consciousness is attuned to Him. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੬
Chaubolay Guru Arjan Dev


ਸਾਗਰ ਮੇਰ ਉਦਿਆਨ ਬਨ ਨਵ ਖੰਡ ਬਸੁਧਾ ਭਰਮ ਮੂਸਨ ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ ॥੩॥

Sagar Maer Oudhian Ban Nav Khandd Basudhha Bharam || Moosan Praem Piranm Kai Gano Eaek Kar Karam ||3||

I would cross the oceans, mountains, wilderness, forests and the nine regions of the earth in a single step, O Musan, for the Love of my Beloved. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੭
Chaubolay Guru Arjan Dev


ਮੂਸਨ ਮਸਕਰ ਪ੍ਰੇਮ ਕੀ ਰਹੀ ਜੁ ਅੰਬਰੁ ਛਾਇ

Moosan Masakar Praem Kee Rehee J Anbar Shhae ||

O Musan, the Light of the Lord's Love has spread across the sky;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੮
Chaubolay Guru Arjan Dev


ਬੀਧੇ ਬਾਂਧੇ ਕਮਲ ਮਹਿ ਭਵਰ ਰਹੇ ਲਪਟਾਇ ॥੪॥

Beedhhae Bandhhae Kamal Mehi Bhavar Rehae Lapattae ||4||

I cling to my Lord, like the bumble bee caught in the lotus flower. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੯
Chaubolay Guru Arjan Dev


ਜਪ ਤਪ ਸੰਜਮ ਹਰਖ ਸੁਖ ਮਾਨ ਮਹਤ ਅਰੁ ਗਰਬ

Jap Thap Sanjam Harakh Sukh Man Mehath Ar Garab ||

Chanting and intense meditation, austere self-discipline, pleasure and peace, honor, greatness and pride

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੧੦
Chaubolay Guru Arjan Dev


ਮੂਸਨ ਨਿਮਖਕ ਪ੍ਰੇਮ ਪਰਿ ਵਾਰਿ ਵਾਰਿ ਦੇਂਉ ਸਰਬ ॥੫॥

Moosan Nimakhak Praem Par Var Var Dhaeno Sarab ||5||

- O Musan, I would dedicate and sacrifice all these for a moment of my Lord's Love. ||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੧੧
Chaubolay Guru Arjan Dev


ਮੂਸਨ ਮਰਮੁ ਜਾਨਈ ਮਰਤ ਹਿਰਤ ਸੰਸਾਰ

Moosan Maram N Janee Marath Hirath Sansar ||

O Musan, the world does not understand the Mystery of the Lord; it is dying and being plundered.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੧੨
Chaubolay Guru Arjan Dev


ਪ੍ਰੇਮ ਪਿਰੰਮ ਬੇਧਿਓ ਉਰਝਿਓ ਮਿਥ ਬਿਉਹਾਰ ॥੬॥

Praem Piranm N Baedhhiou Ourajhiou Mithh Biouhar ||6||

It is not pierced through by the Love of the Beloved Lord; it is entangled in false pursuits. ||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੧੩
Chaubolay Guru Arjan Dev


ਘਬੁ ਦਬੁ ਜਬ ਜਾਰੀਐ ਬਿਛੁਰਤ ਪ੍ਰੇਮ ਬਿਹਾਲ

Ghab Dhab Jab Jareeai Bishhurath Praem Bihal ||

When someone's home and property are burnt, because of his attachment to them, he suffers in the sorrow of separation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੧੪
Chaubolay Guru Arjan Dev


ਮੂਸਨ ਤਬ ਹੀ ਮੂਸੀਐ ਬਿਸਰਤ ਪੁਰਖ ਦਇਆਲ ॥੭॥

Moosan Thab Hee Mooseeai Bisarath Purakh Dhaeial ||7||

O Musan, when mortals forget the Merciful Lord God, then they are truly plundered. ||7||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੧੫
Chaubolay Guru Arjan Dev


ਜਾ ਕੋ ਪ੍ਰੇਮ ਸੁਆਉ ਹੈ ਚਰਨ ਚਿਤਵ ਮਨ ਮਾਹਿ

Ja Ko Praem Suao Hai Charan Chithav Man Mahi ||

Whoever enjoys the taste of the Lord's Love, remembers His Lotus Feet in his mind.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੧੬
Chaubolay Guru Arjan Dev


ਨਾਨਕ ਬਿਰਹੀ ਬ੍ਰਹਮ ਕੇ ਆਨ ਕਤਹੂ ਜਾਹਿ ॥੮॥

Naanak Birehee Breham Kae An N Kathehoo Jahi ||8||

O Nanak, the lovers of God do not go anywhere else. ||8||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੧੭
Chaubolay Guru Arjan Dev


ਲਖ ਘਾਟੀਂ ਊਂਚੌ ਘਨੋ ਚੰਚਲ ਚੀਤ ਬਿਹਾਲ

Lakh Ghatteen Oonacha Ghano Chanchal Cheeth Bihal ||

Climbing thousands of steep hillsides, the fickle mind becomes miserable.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੧੮
Chaubolay Guru Arjan Dev


ਨੀਚ ਕੀਚ ਨਿਮ੍ਰਿਤ ਘਨੀ ਕਰਨੀ ਕਮਲ ਜਮਾਲ ॥੯॥

Neech Keech Nimrith Ghanee Karanee Kamal Jamal ||9||

Look at the humble, lowly mud, O Jamaal: the beautiful lotus grows in it. ||9||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੧੯
Chaubolay Guru Arjan Dev


ਕਮਲ ਨੈਨ ਅੰਜਨ ਸਿਆਮ ਚੰਦ੍ਰ ਬਦਨ ਚਿਤ ਚਾਰ

Kamal Nain Anjan Siam Chandhr Badhan Chith Char ||

My Lord has lotus-eyes; His Face is so beautifully adorned.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੨੦
Chaubolay Guru Arjan Dev


ਮੂਸਨ ਮਗਨ ਮਰੰਮ ਸਿਉ ਖੰਡ ਖੰਡ ਕਰਿ ਹਾਰ ॥੧੦॥

Moosan Magan Maranm Sio Khandd Khandd Kar Har ||10||

O Musan, I am intoxicated with His Mystery. I break the necklace of pride into bits. ||10||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੨੧
Chaubolay Guru Arjan Dev


ਮਗਨੁ ਭਇਓ ਪ੍ਰਿਅ ਪ੍ਰੇਮ ਸਿਉ ਸੂਧ ਸਿਮਰਤ ਅੰਗ

Magan Bhaeiou Pria Praem Sio Soodhh N Simarath Ang ||

I am intoxicated with the Love of my Husband Lord; remembering Him in meditation, I am not conscious of my own body.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੨੨
Chaubolay Guru Arjan Dev


ਪ੍ਰਗਟਿ ਭਇਓ ਸਭ ਲੋਅ ਮਹਿ ਨਾਨਕ ਅਧਮ ਪਤੰਗ ॥੧੧॥

Pragatt Bhaeiou Sabh Loa Mehi Naanak Adhham Pathang ||11||

He is revealed in all His Glory, all throughout the world. Nanak is a lowly moth at His Flame. ||11||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੨੩
Chaubolay Guru Arjan Dev