Sunth Suran Jo Jun Purai So Jun Oudhurunehaar
ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥
in Section 'Santhan Kee Mehmaa Kavan Vakhaano' of Amrit Keertan Gutka.
ਸਲੋਕੁ ॥
Salok ||
Shalok:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੨ ਪੰ. ੧੦
Raag Gauri Guru Arjan Dev
ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰ ॥
Santh Saran Jo Jan Parai So Jan Oudhharanehar ||
One who seeks the Sanctuary of the Saints shall be saved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੨ ਪੰ. ੧੧
Raag Gauri Guru Arjan Dev
ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ ॥੧॥
Santh Kee Nindha Naanaka Bahur Bahur Avathar ||1||
One who slanders the Saints, O Nanak, shall be reincarnated over and over again. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੨ ਪੰ. ੧੨
Raag Gauri Guru Arjan Dev
Goto Page