Surum Dhurum Dhue Naanukaa Je Dhun Pulai Paae
ਸਰਮੁ ਧਰਮੁ ਦੁਇ ਨਾਨਕਾ ਜੇ ਧਨੁ ਪਲੈ ਪਾਇ
in Section 'Han Dhan Suchi Raas He' of Amrit Keertan Gutka.
ਸਲੋਕ ਮ: ੧ ॥
Salok Ma 1 ||
Shalok, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੬ ਪੰ. ੧
Raag Malar Guru Nanak Dev
ਸਰਮੁ ਧਰਮੁ ਦੁਇ ਨਾਨਕਾ ਜੇ ਧਨੁ ਪਲੈ ਪਾਇ ॥
Saram Dhharam Dhue Naanaka Jae Dhhan Palai Pae ||
Modesty and righteousness both, O Nanak, are qualities of those who are blessed with true wealth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੬ ਪੰ. ੨
Raag Malar Guru Nanak Dev
ਸੋ ਧਨੁ ਮਿਤ੍ਰੁ ਨ ਕਾਂਢੀਐ ਜਿਤੁ ਸਿਰਿ ਚੋਟਾਂ ਖਾਇ ॥
So Dhhan Mithra N Kandteeai Jith Sir Chottan Khae ||
Do not refer to that wealth as your friend, which leads you to get your head beaten.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੬ ਪੰ. ੩
Raag Malar Guru Nanak Dev
ਜਿਨ ਕੈ ਪਲੈ ਧਨੁ ਵਸੈ ਤਿਨ ਕਾ ਨਾਉ ਫਕੀਰ ॥
Jin Kai Palai Dhhan Vasai Thin Ka Nao Fakeer ||
Those who possess only this worldly wealth are known as paupers.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੬ ਪੰ. ੪
Raag Malar Guru Nanak Dev
ਜਿਨ੍ ਕੈ ਹਿਰਦੈ ਤੂ ਵਸਹਿ ਤੇ ਨਰ ਗੁਣੀ ਗਹੀਰ ॥੧॥
Jinh Kai Hiradhai Thoo Vasehi Thae Nar Gunee Geheer ||1||
But those, within whose hearts You dwell, O Lord - those people are oceans of virtue. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੬ ਪੰ. ੫
Raag Malar Guru Nanak Dev