Taadee This No Aakhee-ai J Khusumai Dhure Pi-aar
ਢਾਢੀ ਤਿਸ ਨੋ ਆਖੀਐ ਜਿ ਖਸਮੈ ਧਰੇ ਪਿਆਰੁ ॥
in Section 'Tadee Karay Pukaar' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪ ਪੰ. ੧੭
Raag Goojree Guru Amar Das
ਢਾਢੀ ਤਿਸ ਨੋ ਆਖੀਐ ਜਿ ਖਸਮੈ ਧਰੇ ਪਿਆਰੁ ॥
Dtadtee This No Akheeai J Khasamai Dhharae Piar ||
He alone is called a minstrel, who enshrines love for his Lord and Master.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪ ਪੰ. ੧੮
Raag Goojree Guru Amar Das
ਦਰਿ ਖੜਾ ਸੇਵਾ ਕਰੇ ਗੁਰ ਸਬਦੀ ਵੀਚਾਰੁ ॥
Dhar Kharra Saeva Karae Gur Sabadhee Veechar ||
Standing at the Lord's Door, he serves the Lord, and reflects upon the Word of the Guru's Shabad.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪ ਪੰ. ੧੯
Raag Goojree Guru Amar Das
ਢਾਢੀ ਦਰੁ ਘਰੁ ਪਾਇਸੀ ਸਚੁ ਰਖੈ ਉਰ ਧਾਰਿ ॥
Dtadtee Dhar Ghar Paeisee Sach Rakhai Our Dhhar ||
The minstrel attains the Lord's Gate and Mansion, and he keeps the True Lord clasped to his heart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪ ਪੰ. ੨੦
Raag Goojree Guru Amar Das
ਢਾਢੀ ਕਾ ਮਹਲੁ ਅਗਲਾ ਹਰਿ ਕੈ ਨਾਇ ਪਿਆਰਿ ॥
Dtadtee Ka Mehal Agala Har Kai Nae Piar ||
The status of the minstrel is exalted; he loves the Name of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪ ਪੰ. ੨੧
Raag Goojree Guru Amar Das
ਢਾਢੀ ਕੀ ਸੇਵਾ ਚਾਕਰੀ ਹਰਿ ਜਪਿ ਹਰਿ ਨਿਸਤਾਰਿ ॥੧੮॥
Dtadtee Kee Saeva Chakaree Har Jap Har Nisathar ||18||
The service of the minstrel is to meditate on the Lord; he is emancipated by the Lord. ||18||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪ ਪੰ. ੨੨
Raag Goojree Guru Amar Das