Thaahi Pushaanuth Hai Na Mehaa Pus Jaa Ko Pruthaap Thihoon Pur Maahee
ਤਾਂਹਿ ਪਛਾਨਤ ਹੈ ਨ ਮਹਾ ਪਸ ਜਾ ਕੋ ਪ੍ਰਤਾਪ ਤਿਹੂੰ ਪੁਰ ਮਾਹੀ
in Section 'Kaaraj Sagal Savaaray' of Amrit Keertan Gutka.
ਤਾਂਹਿ ਪਛਾਨਤ ਹੈ ਨ ਮਹਾ ਪਸ ਜਾ ਕੋ ਪ੍ਰਤਾਪ ਤਿਹੂੰ ਪੁਰ ਮਾਹੀ ॥
Thanhi Pashhanath Hai N Meha Pas Ja Ko Prathap Thihoon Pur Mahee ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੫ ਪੰ. ੧੩
Amrit Keertan Guru Gobind Singh
ਪੂਜਤ ਹੈ ਪਰਮੇਸਰ ਕੈ ਜਿਹ ਕੈ ਪਰਸੈ ਪਰਲੋਕ ਪਰਾਹੀ ॥
Poojath Hai Paramaesar Kai Jih Kai Parasai Paralok Parahee ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੫ ਪੰ. ੧੪
Amrit Keertan Guru Gobind Singh
ਪਾਪ ਕਰੋ ਪਰਮਾਰਥ ਕੇ ਜਿਹ ਪਾਹਨ ਤੇ ਅਤਿ ਪਾਪ ਲਜਾਹੀ ॥
Pap Karo Paramarathh Kae Jih Pahan Thae Ath Pap Lajahee ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੫ ਪੰ. ੧੫
Amrit Keertan Guru Gobind Singh
ਪਾਇ ਪਰੋ ਪਰਮੇਸਰ ਕੇ ਜੜ ਪਾਹਨ ਮੈਂ ਪਰਮੇਸਰ ਨਾਹੀ ॥੯੯॥
Pae Paro Paramaesar Kae Jarr Pahan Main Paramaesar Nahee ||99||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੫ ਪੰ. ੧੬
Amrit Keertan Guru Gobind Singh
Goto Page