Thaake Nain Sruvun Sun Thaake Thaakee Sundhar Kaaei-aa
ਥਾਕੇ ਨੈਨ ਸ੍ਰਵਨ ਸੁਨਿ ਥਾਕੇ ਥਾਕੀ ਸੁੰਦਰਿ ਕਾਇਆ
in Section 'Nith Uth Gaavoh' of Amrit Keertan Gutka.
ਸੂਹੀ ਕਬੀਰ ਜੀਉ ਲਲਿਤ ॥
Soohee Kabeer Jeeo Lalith ||
Soohee, Kabeer Jee, Lallit:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੪ ਪੰ. ੨੬
Raag Suhi Bhagat Kabir
ਥਾਕੇ ਨੈਨ ਸ੍ਰਵਨ ਸੁਨਿ ਥਾਕੇ ਥਾਕੀ ਸੁੰਦਰਿ ਕਾਇਆ ॥
Thhakae Nain Sravan Sun Thhakae Thhakee Sundhar Kaeia ||
My eyes are exhausted, and my ears are tired of hearing; my beautiful body is exhausted.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੪ ਪੰ. ੨੭
Raag Suhi Bhagat Kabir
ਜਰਾ ਹਾਕ ਦੀ ਸਭ ਮਤਿ ਥਾਕੀ ਏਕ ਨ ਥਾਕਸਿ ਮਾਇਆ ॥੧॥
Jara Hak Dhee Sabh Math Thhakee Eaek N Thhakas Maeia ||1||
Driven forward by old age, all my senses are exhausted; only my attachment to Maya is not exhausted. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੪ ਪੰ. ੨੮
Raag Suhi Bhagat Kabir
ਬਾਵਰੇ ਤੈ ਗਿਆਨ ਬੀਚਾਰੁ ਨ ਪਾਇਆ ॥
Bavarae Thai Gian Beechar N Paeia ||
O mad man, you have not obtained spiritual wisdom and meditation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੪ ਪੰ. ੨੯
Raag Suhi Bhagat Kabir
ਬਿਰਥਾ ਜਨਮੁ ਗਵਾਇਆ ॥੧॥ ਰਹਾਉ ॥
Birathha Janam Gavaeia ||1|| Rehao ||
You have wasted this human life, and lost. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੪ ਪੰ. ੩੦
Raag Suhi Bhagat Kabir
ਤਬ ਲਗੁ ਪ੍ਰਾਨੀ ਤਿਸੈ ਸਰੇਵਹੁ ਜਬ ਲਗੁ ਘਟ ਮਹਿ ਸਾਸਾ ॥
Thab Lag Pranee Thisai Saraevahu Jab Lag Ghatt Mehi Sasa ||
O mortal, serve the Lord, as long as the breath of life remains in the body.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੪ ਪੰ. ੩੧
Raag Suhi Bhagat Kabir
ਜੇ ਘਟੁ ਜਾਇ ਤ ਭਾਉ ਨ ਜਾਸੀ ਹਰਿ ਕੇ ਚਰਨ ਨਿਵਾਸਾ ॥੨॥
Jae Ghatt Jae Th Bhao N Jasee Har Kae Charan Nivasa ||2||
And even when your body dies, your love for the Lord shall not die; you shall dwell at the Feet of the Lord. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੪ ਪੰ. ੩੨
Raag Suhi Bhagat Kabir
ਜਿਸ ਕਉ ਸਬਦੁ ਬਸਾਵੈ ਅੰਤਰਿ ਚੂਕੈ ਤਿਸਹਿ ਪਿਆਸਾ ॥
Jis Ko Sabadh Basavai Anthar Chookai Thisehi Piasa ||
When the Word of the Shabad abides deep within, thirst and desire are quenched.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੪ ਪੰ. ੩੩
Raag Suhi Bhagat Kabir
ਹੁਕਮੈ ਬੂਝੈ ਚਉਪੜਿ ਖੇਲੈ ਮਨੁ ਜਿਣਿ ਢਾਲੇ ਪਾਸਾ ॥੩॥
Hukamai Boojhai Chouparr Khaelai Man Jin Dtalae Pasa ||3||
When one understands the Hukam of the Lord's Command, he plays the game of chess with the Lord; throwing the dice, he conquers his own mind. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੪ ਪੰ. ੩੪
Raag Suhi Bhagat Kabir
ਜੋ ਜਨ ਜਾਨਿ ਭਜਹਿ ਅਬਿਗਤ ਕਉ ਤਿਨ ਕਾ ਕਛੂ ਨ ਨਾਸਾ ॥
Jo Jan Jan Bhajehi Abigath Ko Thin Ka Kashhoo N Nasa ||
Those humble beings, who know the Imperishable Lord and meditate on Him, are not destroyed at all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੪ ਪੰ. ੩੫
Raag Suhi Bhagat Kabir
ਕਹੁ ਕਬੀਰ ਤੇ ਜਨ ਕਬਹੁ ਨ ਹਾਰਹਿ ਢਾਲਿ ਜੁ ਜਾਨਹਿ ਪਾਸਾ ॥੪॥੪॥
Kahu Kabeer Thae Jan Kabahu N Harehi Dtal J Janehi Pasa ||4||4||
Says Kabeer, those humble beings who know how to throw these dice, never lose the game of life. ||4||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੪ ਪੰ. ੩੬
Raag Suhi Bhagat Kabir