Thej Hoon Ko Thur Hai Ke Raajusee Ko Sur Hai Ke Sudhuthaa Ko Ghur Hai Ke Sidhuthaa Kee Saar Hai
ਤੇਜ ਹੂੰ ਕੋ ਤਰੁ ਹੈਂ ਕਿ ਰਾਜਸੀ ਕੋ ਸਰੁ ਹੈਂ ਕਿ ਸੁਧਤਾ ਕੋ ਘਰੁ ਹੈਂ ਕਿ ਸਿਧਤਾ ਕੀ ਸਾਰੁ ਹੈਂ
in Section 'Roop Na Raekh Na Rang Kich' of Amrit Keertan Gutka.
ਤੇਜ ਹੂੰ ਕੋ ਤਰੁ ਹੈਂ ਕਿ ਰਾਜਸੀ ਕੋ ਸਰੁ ਹੈਂ ਕਿ ਸੁਧਤਾ ਕੋ ਘਰੁ ਹੈਂ ਕਿ ਸਿਧਤਾ ਕੀ ਸਾਰੁ ਹੈਂ ॥
Thaej Hoon Ko Thar Hain K Rajasee Ko Sar Hain K Sudhhatha Ko Ghar Hain K Sidhhatha Kee Sar Hain ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੧ ਪੰ. ੧
Akal Ustati Guru Gobind Singh
ਕਾਮਨਾ ਕੀ ਖਾਨ ਹੈਂ ਕਿ ਸਾਧਨਾ ਕੀ ਸਾਨ ਹੈਂ ਬਿਰਕਤਤਾ ਕੀ ਬਾਨ ਹੈਂ ਕਿ ਬੁਧਿ ਕੋ ਉਧਾਰ ਹੈਂ ॥
Kamana Kee Khan Hain K Sadhhana Kee San Hain Birakathatha Kee Ban Hain K Budhh Ko Oudhhar Hain ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੧ ਪੰ. ੨
Akal Ustati Guru Gobind Singh
ਸੁੰਦਰ ਸਰੂਪ ਹੈਂ ਕਿ ਭੂਪਨ ਕੋ ਭੂਪ ਹੈਂ ਕਿ ਰੂਪ ਹੂੰ ਕੋ ਰੂਪ ਹੈਂ ਕੁਮਤਿ ਕੋ ਪ੍ਰਹਾਰ ਹੈਂ ॥
Sundhar Saroop Hain K Bhoopan Ko Bhoop Hain K Roop Hoon Ko Roop Hain Kumath Ko Prehar Hain ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੧ ਪੰ. ੩
Akal Ustati Guru Gobind Singh
ਦੀਨਨ ਕੋ ਦਾਤਾ ਹੈਂ ਗਨੀਮਨ ਕੋ ਗਾਰਕ ਹੈਂ ਸਾਧਨ ਕੋ ਰਛਕ ਹੈਂ ਗੁਨਨ ਕੋ ਪਹਾਰੁ ਹੈਂ ॥੭॥੨੫੯॥
Dheenan Ko Dhatha Hain Ganeeman Ko Garak Hain Sadhhan Ko Rashhak Hain Gunan Ko Pehar Hain ||7||259||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੧ ਪੰ. ੪
Akal Ustati Guru Gobind Singh