Theraa Naam Kuree Chununaathee-aa Je Mun Ourusaa Hoe
ਤੇਰਾ ਨਾਮੁ ਕਰੀ ਚਨਣਾਠੀਆ ਜੇ ਮਨੁ ਉਰਸਾ ਹੋਇ
in Section 'Har Kee Poojaa Dulanb He Santho' of Amrit Keertan Gutka.
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
Ik Oankar Sath Nam Karatha Purakh Nirabho Niravair Akal Moorath Ajoonee Saibhan Gur Prasadh ||
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੫ ਪੰ. ੧੪
Raag Goojree Guru Nanak Dev
ਰਾਗੁ ਗੂਜਰੀ ਮਹਲਾ ੧ ਚਉਪਦੇ ਘਰੁ ੧ ॥
Rag Goojaree Mehala 1 Choupadhae Ghar 1 ||
Raag Goojaree, First Mehl, Chau-Padas, First House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੫ ਪੰ. ੧੫
Raag Goojree Guru Nanak Dev
ਤੇਰਾ ਨਾਮੁ ਕਰੀ ਚਨਣਾਠੀਆ ਜੇ ਮਨੁ ਉਰਸਾ ਹੋਇ ॥
Thaera Nam Karee Chananatheea Jae Man Ourasa Hoe ||
I would make Your Name the sandalwood, and my mind the stone to rub it on;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੫ ਪੰ. ੧੬
Raag Goojree Guru Nanak Dev
ਕਰਣੀ ਕੁੰਗੂ ਜੇ ਰਲੈ ਘਟ ਅੰਤਰਿ ਪੂਜਾ ਹੋਇ ॥੧॥
Karanee Kungoo Jae Ralai Ghatt Anthar Pooja Hoe ||1||
For saffron, I would offer good deeds; thus, I perform worship and adoration within my heart. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੫ ਪੰ. ੧੭
Raag Goojree Guru Nanak Dev
ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ ॥੧॥ ਰਹਾਉ ॥
Pooja Keechai Nam Dhhiaeeai Bin Navai Pooj N Hoe ||1|| Rehao ||
Perform worship and adoration by meditating on the Naam, the Name of the Lord; without the Name, there is no worship and adoration. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੫ ਪੰ. ੧੮
Raag Goojree Guru Nanak Dev
ਬਾਹਰਿ ਦੇਵ ਪਖਾਲੀਅਹਿ ਜੇ ਮਨੁ ਧੋਵੈ ਕੋਇ ॥
Bahar Dhaev Pakhaleeahi Jae Man Dhhovai Koe ||
If one were to wash his heart inwardly, like the stone idol which is washed on the outside,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੫ ਪੰ. ੧੯
Raag Goojree Guru Nanak Dev
ਜੂਠਿ ਲਹੈ ਜੀਉ ਮਾਜੀਐ ਮੋਖ ਪਇਆਣਾ ਹੋਇ ॥੨॥
Jooth Lehai Jeeo Majeeai Mokh Paeiana Hoe ||2||
His filth would be removed, his soul would be cleansed, and he would be liberated when he departs. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੫ ਪੰ. ੨੦
Raag Goojree Guru Nanak Dev
ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ ॥
Pasoo Milehi Changiaeea Kharr Khavehi Anmrith Dhaehi ||
Even beasts have value, as they eat grass and give milk.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੫ ਪੰ. ੨੧
Raag Goojree Guru Nanak Dev
ਨਾਮ ਵਿਹੂਣੇ ਆਦਮੀ ਧ੍ਰਿਗੁ ਜੀਵਣ ਕਰਮ ਕਰੇਹਿ ॥੩॥
Nam Vihoonae Adhamee Dhhrig Jeevan Karam Karaehi ||3||
Without the Naam, the mortal's life is cursed, as are the actions he performs. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੫ ਪੰ. ੨੨
Raag Goojree Guru Nanak Dev
ਨੇੜਾ ਹੈ ਦੂਰਿ ਨ ਜਾਣਿਅਹੁ ਨਿਤ ਸਾਰੇ ਸੰਮ੍ਹ੍ਹਾ ਲੇ ॥
Naerra Hai Dhoor N Janiahu Nith Sarae Sanmhalae ||
The Lord is hear at hand - do not think that He is far away. He always cherishes us, and remembers us.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੫ ਪੰ. ੨੩
Raag Goojree Guru Nanak Dev
ਜੋ ਦੇਵੈ ਸੋ ਖਾਵਣਾ ਕਹੁ ਨਾਨਕ ਸਾਚਾ ਹੇ ॥੪॥੧॥
Jo Dhaevai So Khavana Kahu Naanak Sacha Hae ||4||1||
Whatever He gives us, we eat; says Nanak, He is the True Lord. ||4||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੫ ਪੰ. ੨੪
Raag Goojree Guru Nanak Dev