Thinu Busunth Jo Har Gun Gaae
ਤਿਨ੍ ਬਸੰਤੁ ਜੋ ਹਰਿ ਗੁਣ ਗਾਇ ॥
in Section 'Sabhey Ruthee Chunghee-aa' of Amrit Keertan Gutka.
ਬਸੰਤੁ ਮਹਲਾ ੩ ॥
Basanth Mehala 3 ||
Basant, Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੦ ਪੰ. ੨੦
Raag Basant Guru Amar Das
ਤਿਨ੍ ਬਸੰਤੁ ਜੋ ਹਰਿ ਗੁਣ ਗਾਇ ॥
Thinh Basanth Jo Har Gun Gae ||
They alone are in the spring season, who sing the Glorious Praises of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੦ ਪੰ. ੨੧
Raag Basant Guru Amar Das
ਪੂਰੈ ਭਾਗਿ ਹਰਿ ਭਗਤਿ ਕਰਾਇ ॥੧॥
Poorai Bhag Har Bhagath Karae ||1||
They come to worship the Lord with devotion, through their perfect destiny. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੦ ਪੰ. ੨੨
Raag Basant Guru Amar Das
ਇਸੁ ਮਨ ਕਉ ਬਸੰਤ ਕੀ ਲਗੈ ਨ ਸੋਇ ॥
Eis Man Ko Basanth Kee Lagai N Soe ||
This mind is not even touched by spring.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੦ ਪੰ. ੨੩
Raag Basant Guru Amar Das
ਇਹੁ ਮਨੁ ਜਲਿਆ ਦੂਜੈ ਦੋਇ ॥੧॥ ਰਹਾਉ ॥
Eihu Man Jalia Dhoojai Dhoe ||1|| Rehao ||
This mind is burnt by duality and double-mindedness. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੦ ਪੰ. ੨੪
Raag Basant Guru Amar Das
ਇਹੁ ਮਨੁ ਧੰਧੈ ਬਾਂਧਾ ਕਰਮ ਕਮਾਇ ॥
Eihu Man Dhhandhhai Bandhha Karam Kamae ||
This mind is entangled in worldly affairs, creating more and more karma.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੦ ਪੰ. ੨੫
Raag Basant Guru Amar Das
ਮਾਇਆ ਮੂਠਾ ਸਦਾ ਬਿਲਲਾਇ ॥੨॥
Maeia Mootha Sadha Bilalae ||2||
Enchanted by Maya, it cries out in suffering forever. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੦ ਪੰ. ੨੬
Raag Basant Guru Amar Das
ਇਹੁ ਮਨੁ ਛੂਟੈ ਜਾਂ ਸਤਿਗੁਰੁ ਭੇਟੈ ॥
Eihu Man Shhoottai Jan Sathigur Bhaettai ||
This mind is released, only when it meets with the True Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੦ ਪੰ. ੨੭
Raag Basant Guru Amar Das
ਜਮਕਾਲ ਕੀ ਫਿਰਿ ਆਵੈ ਨ ਫੇਟੈ ॥੩॥
Jamakal Kee Fir Avai N Faettai ||3||
Then, it does not suffer beatings by the Messenger of Death. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੦ ਪੰ. ੨੮
Raag Basant Guru Amar Das
ਇਹੁ ਮਨੁ ਛੂਟਾ ਗੁਰਿ ਲੀਆ ਛਡਾਇ ॥
Eihu Man Shhootta Gur Leea Shhaddae ||
This mind is released, when the Guru emancipates it.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੦ ਪੰ. ੨੯
Raag Basant Guru Amar Das
ਨਾਨਕ ਮਾਇਆ ਮੋਹੁ ਸਬਦਿ ਜਲਾਇ ॥੪॥੪॥੧੬॥
Naanak Maeia Mohu Sabadh Jalae ||4||4||16||
O Nanak, attachment to Maya is burnt away through the Word of the Shabad. ||4||4||16||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੦ ਪੰ. ੩੦
Raag Basant Guru Amar Das