This Kurubaanee Jin Thoon Suni-aa
ਤਿਸੁ ਕੁਰਬਾਣੀ ਜਿਨਿ ਤੂੰ ਸੁਣਿਆ

This shabad is by Guru Arjan Dev in Raag Maajh on Page 624
in Section 'Se Gursikh Dhan Dhan Hai' of Amrit Keertan Gutka.

ਮਾਝ ਮਹਲਾ

Majh Mehala 5 ||

Maajh, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੪ ਪੰ. ੧੫
Raag Maajh Guru Arjan Dev


ਤਿਸੁ ਕੁਰਬਾਣੀ ਜਿਨਿ ਤੂੰ ਸੁਣਿਆ

This Kurabanee Jin Thoon Sunia ||

I am a sacrifice to those who have heard of You.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੪ ਪੰ. ੧੬
Raag Maajh Guru Arjan Dev


ਤਿਸੁ ਬਲਿਹਾਰੀ ਜਿਨਿ ਰਸਨਾ ਭਣਿਆ

This Baliharee Jin Rasana Bhania ||

I am a sacrifice to those whose tongues speak of You.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੪ ਪੰ. ੧੭
Raag Maajh Guru Arjan Dev


ਵਾਰਿ ਵਾਰਿ ਜਾਈ ਤਿਸੁ ਵਿਟਹੁ ਜੋ ਮਨਿ ਤਨਿ ਤੁਧੁ ਆਰਾਧੇ ਜੀਉ ॥੧॥

Var Var Jaee This Vittahu Jo Man Than Thudhh Aradhhae Jeeo ||1||

Again and again, I am a sacrifice to those who meditate on You with mind and body. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੪ ਪੰ. ੧੮
Raag Maajh Guru Arjan Dev


ਤਿਸੁ ਚਰਣ ਪਖਾਲੀ ਜੋ ਤੇਰੈ ਮਾਰਗਿ ਚਾਲੈ

This Charan Pakhalee Jo Thaerai Marag Chalai ||

I wash the feet of those who walk upon Your Path.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੪ ਪੰ. ੧੯
Raag Maajh Guru Arjan Dev


ਨੈਨ ਨਿਹਾਲੀ ਤਿਸੁ ਪੁਰਖ ਦਇਆਲੈ

Nain Nihalee This Purakh Dhaeialai ||

With my eyes, I long to behold those kind people.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੪ ਪੰ. ੨੦
Raag Maajh Guru Arjan Dev


ਮਨੁ ਦੇਵਾ ਤਿਸੁ ਅਪੁਨੇ ਸਾਜਨ ਜਿਨਿ ਗੁਰ ਮਿਲਿ ਸੋ ਪ੍ਰਭੁ ਲਾਧੇ ਜੀਉ ॥੨॥

Man Dhaeva This Apunae Sajan Jin Gur Mil So Prabh Ladhhae Jeeo ||2||

I offer my mind to those friends, who have met the Guru and found God. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੪ ਪੰ. ੨੧
Raag Maajh Guru Arjan Dev


ਸੇ ਵਡਭਾਗੀ ਜਿਨਿ ਤੁਮ ਜਾਣੇ

Sae Vaddabhagee Jin Thum Janae ||

Very fortunate are those who know You.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੪ ਪੰ. ੨੨
Raag Maajh Guru Arjan Dev


ਸਭ ਕੈ ਮਧੇ ਅਲਿਪਤ ਨਿਰਬਾਣੇ

Sabh Kai Madhhae Alipath Nirabanae ||

In the midst of all, they remain detached and balanced in Nirvaanaa.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੪ ਪੰ. ੨੩
Raag Maajh Guru Arjan Dev


ਸਾਧ ਕੈ ਸੰਗਿ ਉਨਿ ਭਉਜਲੁ ਤਰਿਆ ਸਗਲ ਦੂਤ ਉਨਿ ਸਾਧੇ ਜੀਉ ॥੩॥

Sadhh Kai Sang Oun Bhoujal Tharia Sagal Dhooth Oun Sadhhae Jeeo ||3||

In the Saadh Sangat, the Company of the Holy, they cross over the terrifying world-ocean, and conquer all their evil passions. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੪ ਪੰ. ੨੪
Raag Maajh Guru Arjan Dev


ਤਿਨ ਕੀ ਸਰਣਿ ਪਰਿਆ ਮਨੁ ਮੇਰਾ

Thin Kee Saran Paria Man Maera ||

My mind has entered their Sanctuary.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੪ ਪੰ. ੨੫
Raag Maajh Guru Arjan Dev


ਮਾਣੁ ਤਾਣੁ ਤਜਿ ਮੋਹੁ ਅੰਧੇਰਾ

Man Than Thaj Mohu Andhhaera ||

I have renounced my pride in my own strength, and the darkness of emotional attachment.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੪ ਪੰ. ੨੬
Raag Maajh Guru Arjan Dev


ਨਾਮੁ ਦਾਨੁ ਦੀਜੈ ਨਾਨਕ ਕਉ ਤਿਸੁ ਪ੍ਰਭ ਅਗਮ ਅਗਾਧੇ ਜੀਉ ॥੪॥੨੦॥੨੭॥

Nam Dhan Dheejai Naanak Ko This Prabh Agam Agadhhae Jeeo ||4||20||27||

Please bless Nanak with the Gift of the Naam, the Name of the Inaccessible and Unfathomable God. ||4||20||27||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੪ ਪੰ. ੨੭
Raag Maajh Guru Arjan Dev