Thisai Surevuhu Praaneeho Jis Dhai Naao Pulai
ਤਿਸੈ ਸਰੇਵਹੁ ਪ੍ਰਾਣੀਹੋ ਜਿਸ ਦੈ ਨਾਉ ਪਲੈ
in Section 'Gursikh Har Bolo Mere Bhai' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੫ ਪੰ. ੧
Raag Gauri Guru Arjan Dev
ਤਿਸੈ ਸਰੇਵਹੁ ਪ੍ਰਾਣੀਹੋ ਜਿਸ ਦੈ ਨਾਉ ਪਲੈ ॥
Thisai Saraevahu Praneeho Jis Dhai Nao Palai ||
Serve Him, O mortals, who has the Lord's Name in His lap.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੫ ਪੰ. ੨
Raag Gauri Guru Arjan Dev
ਐਥੈ ਰਹਹੁ ਸੁਹੇਲਿਆ ਅਗੈ ਨਾਲਿ ਚਲੈ ॥
Aithhai Rehahu Suhaelia Agai Nal Chalai ||
You shall dwell in peace and ease in this world; in the world hereafter, it shall go with you.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੫ ਪੰ. ੩
Raag Gauri Guru Arjan Dev
ਘਰੁ ਬੰਧਹੁ ਸਚ ਧਰਮ ਕਾ ਗਡਿ ਥੰਮੁ ਅਹਲੈ ॥
Ghar Bandhhahu Sach Dhharam Ka Gadd Thhanm Ahalai ||
So build your home of true righteousness, with the unshakable pillars of Dharma.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੫ ਪੰ. ੪
Raag Gauri Guru Arjan Dev
ਓਟ ਲੈਹੁ ਨਾਰਾਇਣੈ ਦੀਨ ਦੁਨੀਆ ਝਲੈ ॥
Outt Laihu Naraeinai Dheen Dhuneea Jhalai ||
Take the Support of the Lord, who gives support in the spiritual and material worlds.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੫ ਪੰ. ੫
Raag Gauri Guru Arjan Dev
ਨਾਨਕ ਪਕੜੇ ਚਰਣ ਹਰਿ ਤਿਸੁ ਦਰਗਹ ਮਲੈ ॥੮॥
Naanak Pakarrae Charan Har This Dharageh Malai ||8||
Nanak grasps the Lotus Feet of the Lord; he humbly bows in His Court. ||8||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੫ ਪੰ. ੬
Raag Gauri Guru Arjan Dev