Thith Jaae Behuhu Suthusunguthee Jithai Har Kaa Har Naam Bilo-ee-ai
ਤਉ ਮੈ ਆਇਆ ਸਰਨੀ ਆਇਆ

This shabad is by Guru Amar Das in Raag Vadhans on Page 210
in Section 'Satgur Guni Nidhaan Heh' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੦ ਪੰ. ੨੨
Raag Vadhans Guru Amar Das


ਤਿਤੁ ਜਾਇ ਬਹਹੁ ਸਤਸੰਗਤੀ ਜਿਥੈ ਹਰਿ ਕਾ ਹਰਿ ਨਾਮੁ ਬਿਲੋਈਐ

Thith Jae Behahu Sathasangathee Jithhai Har Ka Har Nam Biloeeai ||

Go, and sit in the Sat Sangat, the True Congregation, where the Name of the Lord is churned.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੦ ਪੰ. ੨੩
Raag Vadhans Guru Amar Das


ਸਹਜੇ ਹੀ ਹਰਿ ਨਾਮੁ ਲੇਹੁ ਹਰਿ ਤਤੁ ਖੋਈਐ

Sehajae Hee Har Nam Laehu Har Thath N Khoeeai ||

In peace and poise, contemplate the Lord's Name - don't lose the essence of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੦ ਪੰ. ੨੪
Raag Vadhans Guru Amar Das


ਨਿਤ ਜਪਿਅਹੁ ਹਰਿ ਹਰਿ ਦਿਨਸੁ ਰਾਤਿ ਹਰਿ ਦਰਗਹ ਢੋਈਐ

Nith Japiahu Har Har Dhinas Rath Har Dharageh Dtoeeai ||

Chant the Name of the Lord, Har, Har, constantly, day and night, and you shall be accepted in the Court of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੦ ਪੰ. ੨੫
Raag Vadhans Guru Amar Das


ਸੋ ਪਾਏ ਪੂਰਾ ਸਤਗੁਰੂ ਜਿਸੁ ਧੁਰਿ ਮਸਤਕਿ ਲਿਲਾਟਿ ਲਿਖੋਈਐ

So Paeae Poora Sathaguroo Jis Dhhur Masathak Lilatt Likhoeeai ||

He alone finds the Perfect True Guru, on whose forehead such a pre-ordained destiny is written.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੦ ਪੰ. ੨੬
Raag Vadhans Guru Amar Das


ਤਿਸੁ ਗੁਰ ਕੰਉ ਸਭਿ ਨਮਸਕਾਰੁ ਕਰਹੁ ਜਿਨਿ ਹਰਿ ਕੀ ਹਰਿ ਗਾਲ ਗਲੋਈਐ ॥੪॥

This Gur Kano Sabh Namasakar Karahu Jin Har Kee Har Gal Galoeeai ||4||

Let everyone bow in worship to the Guru, who utters the sermon of the Lord. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੦ ਪੰ. ੨੭
Raag Vadhans Guru Amar Das