Thoo Aape Hee Aap Aap Hai Aap Kaarun Kee-aa
ਤੂ ਆਪੇ ਹੀ ਆਪਿ ਆਪਿ ਹੈ ਆਪਿ ਕਾਰਣੁ ਕੀਆ
in Section 'Kaaraj Sagal Savaaray' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੨ ਪੰ. ੧੩
Raag Vadhans Guru Amar Das
ਤੂ ਆਪੇ ਹੀ ਆਪਿ ਆਪਿ ਹੈ ਆਪਿ ਕਾਰਣੁ ਕੀਆ ॥
Thoo Apae Hee Ap Ap Hai Ap Karan Keea ||
You Yourself are Yourself, all by Yourself; You Yourself created the creation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੨ ਪੰ. ੧੪
Raag Vadhans Guru Amar Das
ਤੂ ਆਪੇ ਆਪਿ ਨਿਰੰਕਾਰੁ ਹੈ ਕੋ ਅਵਰੁ ਨ ਬੀਆ ॥
Thoo Apae Ap Nirankar Hai Ko Avar N Beea ||
You Yourself are Yourself the Formless Lord; there is no other than You.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੨ ਪੰ. ੧੫
Raag Vadhans Guru Amar Das
ਤੂ ਕਰਣ ਕਾਰਣ ਸਮਰਥੁ ਹੈ ਤੂ ਕਰਹਿ ਸੁ ਥੀਆ ॥
Thoo Karan Karan Samarathh Hai Thoo Karehi S Thheea ||
You are the all-powerful Cause of causes; what You do, comes to be.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੨ ਪੰ. ੧੬
Raag Vadhans Guru Amar Das
ਤੂ ਅਣਮੰਗਿਆ ਦਾਨੁ ਦੇਵਣਾ ਸਭਨਾਹਾ ਜੀਆ ॥
Thoo Anamangia Dhan Dhaevana Sabhanaha Jeea ||
You give gifts to all beings, without their asking.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੨ ਪੰ. ੧੭
Raag Vadhans Guru Amar Das
ਸਭਿ ਆਖਹੁ ਸਤਿਗੁਰੁ ਵਾਹੁ ਵਾਹੁ ਜਿਨਿ ਦਾਨੁ ਹਰਿ ਨਾਮੁ ਮੁਖਿ ਦੀਆ ॥੧॥
Sabh Akhahu Sathigur Vahu Vahu Jin Dhan Har Nam Mukh Dheea ||1||
Everyone proclaims, ""Waaho! Waaho! Blessed, blessed is the True Guru, who has given the supreme gift of the Name of the Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੨ ਪੰ. ੧੮
Raag Vadhans Guru Amar Das