Thoo Meraa Thurung Hum Meen Thumaare
ਤੂ ਮੇਰਾ ਤਰੰਗੁ ਹਮ ਮੀਨ ਤੁਮਾਰੇ
in Section 'Choji Mere Govinda Choji Mere Piar-iaa' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੫ ਪੰ. ੧੨
Raag Asa Guru Arjan Dev
ਤੂ ਮੇਰਾ ਤਰੰਗੁ ਹਮ ਮੀਨ ਤੁਮਾਰੇ ॥
Thoo Maera Tharang Ham Meen Thumarae ||
You are my waves, and I am Your fish.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੫ ਪੰ. ੧੩
Raag Asa Guru Arjan Dev
ਤੂ ਮੇਰਾ ਠਾਕੁਰੁ ਹਮ ਤੇਰੈ ਦੁਆਰੇ ॥੧॥
Thoo Maera Thakur Ham Thaerai Dhuarae ||1||
You are my Lord and Master; I wait at Your Door. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੫ ਪੰ. ੧੪
Raag Asa Guru Arjan Dev
ਤੂੰ ਮੇਰਾ ਕਰਤਾ ਹਉ ਸੇਵਕੁ ਤੇਰਾ ॥
Thoon Maera Karatha Ho Saevak Thaera ||
You are my Creator, and I am Your servant.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੫ ਪੰ. ੧੫
Raag Asa Guru Arjan Dev
ਸਰਣਿ ਗਹੀ ਪ੍ਰਭ ਗੁਨੀ ਗਹੇਰਾ ॥੧॥ ਰਹਾਉ ॥
Saran Gehee Prabh Gunee Gehaera ||1|| Rehao ||
I have taken to Your Sanctuary, O God, most profound and excellent. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੫ ਪੰ. ੧੬
Raag Asa Guru Arjan Dev
ਤੂ ਮੇਰਾ ਜੀਵਨੁ ਤੂ ਆਧਾਰੁ ॥
Thoo Maera Jeevan Thoo Adhhar ||
You are my life, You are my Support.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੫ ਪੰ. ੧੭
Raag Asa Guru Arjan Dev
ਤੁਝਹਿ ਪੇਖਿ ਬਿਗਸੈ ਕਉਲਾਰੁ ॥੨॥
Thujhehi Paekh Bigasai Koular ||2||
Beholding You, my heart-lotus blossoms forth. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੫ ਪੰ. ੧੮
Raag Asa Guru Arjan Dev
ਤੂ ਮੇਰੀ ਗਤਿ ਪਤਿ ਤੂ ਪਰਵਾਨੁ ॥
Thoo Maeree Gath Path Thoo Paravan ||
You are my salvation and honor; You make me acceptable.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੫ ਪੰ. ੧੯
Raag Asa Guru Arjan Dev
ਤੂ ਸਮਰਥੁ ਮੈ ਤੇਰਾ ਤਾਣੁ ॥੩॥
Thoo Samarathh Mai Thaera Than ||3||
You are All-powerful, You are my strength. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੫ ਪੰ. ੨੦
Raag Asa Guru Arjan Dev
ਅਨਦਿਨੁ ਜਪਉ ਨਾਮ ਗੁਣਤਾਸਿ ॥
Anadhin Japo Nam Gunathas ||
Night and day, I chant the Naam, the Name of the Lord, the treasure of excellence.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੫ ਪੰ. ੨੧
Raag Asa Guru Arjan Dev
ਨਾਨਕ ਕੀ ਪ੍ਰਭ ਪਹਿ ਅਰਦਾਸਿ ॥੪॥੨੩॥੭੪॥
Naanak Kee Prabh Pehi Aradhas ||4||23||74||
This is Nanak's prayer to God. ||4||23||74||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੫ ਪੰ. ੨੨
Raag Asa Guru Arjan Dev