Thoon Mero Mer Purubuth Su-aamee Out Gehee Mai Theree
ਤੂੰ ਮੇਰੋ ਮੇਰੁ ਪਰਬਤੁ ਸੁਆਮੀ ਓਟ ਗਹੀ ਮੈ ਤੇਰੀ

This shabad is by Bhagat Kabir in Raag Raamkali on Page 169
in Section 'Thaeree Aut Pooran Gopalaa' of Amrit Keertan Gutka.

ਤੂੰ ਮੇਰੋ ਮੇਰੁ ਪਰਬਤੁ ਸੁਆਮੀ ਓਟ ਗਹੀ ਮੈ ਤੇਰੀ

Thoon Maero Maer Parabath Suamee Outt Gehee Mai Thaeree ||

You are my Sumayr Mountain, O my Lord and Master; I have grasped Your Support.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੯ ਪੰ. ੧
Raag Raamkali Bhagat Kabir


ਨਾ ਤੁਮ ਡੋਲਹੁ ਨਾ ਹਮ ਗਿਰਤੇ ਰਖਿ ਲੀਨੀ ਹਰਿ ਮੇਰੀ ॥੧॥

Na Thum Ddolahu Na Ham Girathae Rakh Leenee Har Maeree ||1||

You do not shake, and I do not fall. You have preserved my honor. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੯ ਪੰ. ੨
Raag Raamkali Bhagat Kabir


ਅਬ ਤਬ ਜਬ ਕਬ ਤੁਹੀ ਤੁਹੀ

Ab Thab Jab Kab Thuhee Thuhee ||

Now and then, here and there, You, only You.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੯ ਪੰ. ੩
Raag Raamkali Bhagat Kabir


ਹਮ ਤੁਅ ਪਰਸਾਦਿ ਸੁਖੀ ਸਦ ਹੀ ॥੧॥ ਰਹਾਉ

Ham Thua Parasadh Sukhee Sadh Hee ||1|| Rehao ||

By Your Grace, I am forever in peace. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੯ ਪੰ. ੪
Raag Raamkali Bhagat Kabir


ਤੋਰੇ ਭਰੋਸੇ ਮਗਹਰ ਬਸਿਓ ਮੇਰੇ ਤਨ ਕੀ ਤਪਤਿ ਬੁਝਾਈ

Thorae Bharosae Magehar Basiou Maerae Than Kee Thapath Bujhaee ||

Relying upon You, I can live even in the cursed place of Magahar; You have put out the fire of my body.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੯ ਪੰ. ੫
Raag Raamkali Bhagat Kabir


ਪਹਿਲੇ ਦਰਸਨੁ ਮਗਹਰ ਪਾਇਓ ਫੁਨਿ ਕਾਸੀ ਬਸੇ ਆਈ ॥੨॥

Pehilae Dharasan Magehar Paeiou Fun Kasee Basae Aee ||2||

First, I obtained the Blessed Vision of Your Darshan in Magahar; then, I came to dwell at Benares. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੯ ਪੰ. ੬
Raag Raamkali Bhagat Kabir


ਜੈਸਾ ਮਗਹਰੁ ਤੈਸੀ ਕਾਸੀ ਹਮ ਏਕੈ ਕਰਿ ਜਾਨੀ

Jaisa Magehar Thaisee Kasee Ham Eaekai Kar Janee ||

As is Magahar, so is Benares; I see them as one and the same.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੯ ਪੰ. ੭
Raag Raamkali Bhagat Kabir


ਹਮ ਨਿਰਧਨ ਜਿਉ ਇਹੁ ਧਨੁ ਪਾਇਆ ਮਰਤੇ ਫੂਟਿ ਗੁਮਾਨੀ ॥੩॥

Ham Niradhhan Jio Eihu Dhhan Paeia Marathae Foott Gumanee ||3||

I am poor, but I have obtained this wealth of the Lord; the proud are bursting with pride, and die. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੯ ਪੰ. ੮
Raag Raamkali Bhagat Kabir


ਕਰੈ ਗੁਮਾਨੁ ਚੁਭਹਿ ਤਿਸੁ ਸੂਲਾ ਕੋ ਕਾਢਨ ਕਉ ਨਾਹੀ

Karai Guman Chubhehi This Soola Ko Kadtan Ko Nahee ||

One who takes pride in himself is stuck with thorns; no one can pull them out.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੯ ਪੰ. ੯
Raag Raamkali Bhagat Kabir


ਅਜੈ ਸੁ ਚੋਭ ਕਉ ਬਿਲਲ ਬਿਲਾਤੇ ਨਰਕੇ ਘੋਰ ਪਚਾਹੀ ॥੪॥

Ajai S Chobh Ko Bilal Bilathae Narakae Ghor Pachahee ||4||

Here, he cries bitterly, and hereafter, he burns in the most hideous hell. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੯ ਪੰ. ੧੦
Raag Raamkali Bhagat Kabir


ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ

Kavan Narak Kia Surag Bichara Santhan Dhooo Radhae ||

What is hell, and what is heaven? The Saints reject them both.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੯ ਪੰ. ੧੧
Raag Raamkali Bhagat Kabir


ਹਮ ਕਾਹੂ ਕੀ ਕਾਣਿ ਕਢਤੇ ਅਪਨੇ ਗੁਰ ਪਰਸਾਦੇ ॥੫॥

Ham Kahoo Kee Kan N Kadtathae Apanae Gur Parasadhae ||5||

I have no obligation to either of them, by the Grace of my Guru. ||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੯ ਪੰ. ੧੨
Raag Raamkali Bhagat Kabir


ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਨੀ

Ab Tho Jae Chadtae Singhasan Milae Hai Saringapanee ||

Now, I have mounted to the throne of the Lord; I have met the Lord, the Sustainer of the World.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੯ ਪੰ. ੧੩
Raag Raamkali Bhagat Kabir


ਰਾਮ ਕਬੀਰਾ ਏਕ ਭਏ ਹੈ ਕੋਇ ਸਕੈ ਪਛਾਨੀ ॥੬॥੩॥

Ram Kabeera Eaek Bheae Hai Koe N Sakai Pashhanee ||6||3||

The Lord and Kabeer have become one. No one can tell them apart. ||6||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੯ ਪੰ. ੧੪
Raag Raamkali Bhagat Kabir