Thoon Visurehi Thaa Subh Ko Laagoo Cheeth Aavehi Thaa Sevaa
ਤੂੰ ਵਿਸਰਹਿ ਤਾਂ ਸਭੁ ਕੋ ਲਾਗੂ ਚੀਤਿ ਆਵਹਿ ਤਾਂ ਸੇਵਾ

This shabad is by Guru Arjan Dev in Raag Asa on Page 172
in Section 'Thaeree Aut Pooran Gopalaa' of Amrit Keertan Gutka.

ਆਸਾ ਮਹਲਾ

Asa Mehala 5 ||

Aasaa, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੨ ਪੰ. ੨੦
Raag Asa Guru Arjan Dev


ਤੂੰ ਵਿਸਰਹਿ ਤਾਂ ਸਭੁ ਕੋ ਲਾਗੂ ਚੀਤਿ ਆਵਹਿ ਤਾਂ ਸੇਵਾ

Thoon Visarehi Than Sabh Ko Lagoo Cheeth Avehi Than Saeva ||

If I forget You, then everyone becomes my enemy. When You come to mind, then they serve me.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੨ ਪੰ. ੨੧
Raag Asa Guru Arjan Dev


ਅਵਰੁ ਕੋਊ ਦੂਜਾ ਸੂਝੈ ਸਾਚੇ ਅਲਖ ਅਭੇਵਾ ॥੧॥

Avar N Kooo Dhooja Soojhai Sachae Alakh Abhaeva ||1||

I do not know any other at all, O True, Invisible, Inscrutable Lord. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੨ ਪੰ. ੨੨
Raag Asa Guru Arjan Dev


ਚੀਤਿ ਆਵੈ ਤਾਂ ਸਦਾ ਦਇਆਲਾ ਲੋਗਨ ਕਿਆ ਵੇਚਾਰੇ

Cheeth Avai Than Sadha Dhaeiala Logan Kia Vaecharae ||

When You come to mind, You are always merciful to me; what can the poor people do to me?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੨ ਪੰ. ੨੩
Raag Asa Guru Arjan Dev


ਬੁਰਾ ਭਲਾ ਕਹੁ ਕਿਸ ਨੋ ਕਹੀਐ ਸਗਲੇ ਜੀਅ ਤੁਮ੍ਹ੍ਹਾ ਰੇ ॥੧॥ ਰਹਾਉ

Bura Bhala Kahu Kis No Keheeai Sagalae Jeea Thumharae ||1|| Rehao ||

Tell me, who should I call good or bad, since all beings are Yours? ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੨ ਪੰ. ੨੪
Raag Asa Guru Arjan Dev


ਤੇਰੀ ਟੇਕ ਤੇਰਾ ਆਧਾਰਾ ਹਾਥ ਦੇਇ ਤੂੰ ਰਾਖਹਿ

Thaeree Ttaek Thaera Adhhara Hathh Dhaee Thoon Rakhehi ||

You are my Shelter, You are my Support; giving me Your hand, You protect me.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੨ ਪੰ. ੨੫
Raag Asa Guru Arjan Dev


ਜਿਸੁ ਜਨ ਊਪਰਿ ਤੇਰੀ ਕਿਰਪਾ ਤਿਸ ਕਉ ਬਿਪੁ ਕੋਊ ਭਾਖੈ ॥੨॥

Jis Jan Oopar Thaeree Kirapa This Ko Bip N Kooo Bhakhai ||2||

That humble being, upon whom You bestow Your Grace, is not touched by slander or suffering. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੨ ਪੰ. ੨੬
Raag Asa Guru Arjan Dev


ਓਹੋ ਸੁਖੁ ਓਹਾ ਵਡਿਆਈ ਜੋ ਪ੍ਰਭ ਜੀ ਮਨਿ ਭਾਣੀ

Ouho Sukh Ouha Vaddiaee Jo Prabh Jee Man Bhanee ||

That is peace, and that is greatness, which is pleasing to the mind of the Dear Lord God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੨ ਪੰ. ੨੭
Raag Asa Guru Arjan Dev


ਤੂੰ ਦਾਨਾ ਤੂੰ ਸਦ ਮਿਹਰਵਾਨਾ ਨਾਮੁ ਮਿਲੈ ਰੰਗੁ ਮਾਣੀ ॥੩॥

Thoon Dhana Thoon Sadh Miharavana Nam Milai Rang Manee ||3||

You are all-knowing, You are forever compassionate; obtaining Your Name, I revel in it and make merry. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੨ ਪੰ. ੨੮
Raag Asa Guru Arjan Dev


ਤੁਧੁ ਆਗੈ ਅਰਦਾਸਿ ਹਮਾਰੀ ਜੀਉ ਪਿੰਡੁ ਸਭੁ ਤੇਰਾ

Thudhh Agai Aradhas Hamaree Jeeo Pindd Sabh Thaera ||

I offer my prayer to You; my body and soul are all Yours.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੨ ਪੰ. ੨੯
Raag Asa Guru Arjan Dev


ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਜਾਣੈ ਮੇਰਾ ॥੪॥੧੦॥੪੯॥

Kahu Naanak Sabh Thaeree Vaddiaee Koee Nao N Janai Maera ||4||10||49||

Says Nanak, this is all Your greatness; no one even knows my name. ||4||10||49||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੨ ਪੰ. ੩੦
Raag Asa Guru Arjan Dev