Thrai Gun Rehuth Rehai Niraaree Saadhik Sidh Na Jaanai
ਤ੍ਰੈ ਗੁਣ ਰਹਤ ਰਹੈ ਨਿਰਾਰੀ ਸਾਧਿਕ ਸਿਧ ਨ ਜਾਨੈ

This shabad is by Guru Arjan Dev in Raag Raamkali on Page 615
in Section 'Sehaj Kee Akath Kutha Heh Neraree' of Amrit Keertan Gutka.

ਰਾਮਕਲੀ ਮਹਲਾ

Ramakalee Mehala 5 ||

Raamkalee, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੫ ਪੰ. ੧੩
Raag Raamkali Guru Arjan Dev


ਤ੍ਰੈ ਗੁਣ ਰਹਤ ਰਹੈ ਨਿਰਾਰੀ ਸਾਧਿਕ ਸਿਧ ਜਾਨੈ

Thrai Gun Rehath Rehai Niraree Sadhhik Sidhh N Janai ||

It is beyond the three qualities; it remains untouched. The seekers and Siddhas do not know it.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੫ ਪੰ. ੧੪
Raag Raamkali Guru Arjan Dev


ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੈ ਖਜਾਨੈ ॥੧॥

Rathan Kotharree Anmrith Sanpooran Sathigur Kai Khajanai ||1||

There is a chamber filled with jewels, overflowing with Ambrosial Nectar, in the Guru's Treasury. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੫ ਪੰ. ੧੫
Raag Raamkali Guru Arjan Dev


ਅਚਰਜੁ ਕਿਛੁ ਕਹਣੁ ਜਾਈ

Acharaj Kishh Kehan N Jaee ||

This thing is wonderful and amazing! It cannot be described.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੫ ਪੰ. ੧੬
Raag Raamkali Guru Arjan Dev


ਬਸਤੁ ਅਗੋਚਰ ਭਾਈ ॥੧॥ ਰਹਾਉ

Basath Agochar Bhaee ||1|| Rehao ||

It is an unfathomable object, O Siblings of Destiny! ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੫ ਪੰ. ੧੭
Raag Raamkali Guru Arjan Dev


ਮੋਲੁ ਨਾਹੀ ਕਛੁ ਕਰਣੈ ਜੋਗਾ ਕਿਆ ਕੋ ਕਹੈ ਸੁਣਾਵੈ

Mol Nahee Kashh Karanai Joga Kia Ko Kehai Sunavai ||

Its value cannot be estimated at all; what can anyone say about it?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੫ ਪੰ. ੧੮
Raag Raamkali Guru Arjan Dev


ਕਥਨ ਕਹਣ ਕਉ ਸੋਝੀ ਨਾਹੀ ਜੋ ਪੇਖੈ ਤਿਸੁ ਬਣਿ ਆਵੈ ॥੨॥

Kathhan Kehan Ko Sojhee Nahee Jo Paekhai This Ban Avai ||2||

By speaking and describing it, it cannot be understood; only one who sees it realizes it. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੫ ਪੰ. ੧੯
Raag Raamkali Guru Arjan Dev


ਸੋਈ ਜਾਣੈ ਕਰਣੈਹਾਰਾ ਕੀਤਾ ਕਿਆ ਬੇਚਾਰਾ

Soee Janai Karanaihara Keetha Kia Baechara ||

Only the Creator Lord knows it; what can any poor creature do?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੫ ਪੰ. ੨੦
Raag Raamkali Guru Arjan Dev


ਆਪਣੀ ਗਤਿ ਮਿਤਿ ਆਪੇ ਜਾਣੈ ਹਰਿ ਆਪੇ ਪੂਰ ਭੰਡਾਰਾ ॥੩॥

Apanee Gath Mith Apae Janai Har Apae Poor Bhanddara ||3||

Only He Himself knows His own state and extent. The Lord Himself is the treasure overflowing. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੫ ਪੰ. ੨੧
Raag Raamkali Guru Arjan Dev


ਐਸਾ ਰਸੁ ਅੰਮ੍ਰਿਤੁ ਮਨਿ ਚਾਖਿਆ ਤ੍ਰਿਪਤਿ ਰਹੇ ਆਘਾਈ

Aisa Ras Anmrith Man Chakhia Thripath Rehae Aghaee ||

Tasting such Ambrosial Nectar, the mind remains satisfied and satiated.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੫ ਪੰ. ੨੨
Raag Raamkali Guru Arjan Dev


ਕਹੁ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸਰਣਾਈ ॥੪॥੪॥

Kahu Naanak Maeree Asa Pooree Sathigur Kee Saranaee ||4||4||

Says Nanak, my hopes are fulfilled; I have found the Guru's Sanctuary. ||4||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੫ ਪੰ. ੨੩
Raag Raamkali Guru Arjan Dev