Thujh Bin Kuvun Reejhaavai Thohee
ਤੁਝ ਬਿਨੁ ਕਵਨੁ ਰੀਝਾਵੈ ਤੋਹੀ
in Section 'Ath Sundar Manmohan Piare' of Amrit Keertan Gutka.
ਗਉੜੀ ਮਹਲਾ ੫ ॥
Gourree Mehala 5 ||
Gauree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੬ ਪੰ. ੧੯
Raag Gauri Guru Arjan Dev
ਤੁਝ ਬਿਨੁ ਕਵਨੁ ਰੀਝਾਵੈ ਤੋਹੀ ॥
Thujh Bin Kavan Reejhavai Thohee ||
Who can please You, except You Yourself?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੬ ਪੰ. ੨੦
Raag Gauri Guru Arjan Dev
ਤੇਰੋ ਰੂਪੁ ਸਗਲ ਦੇਖਿ ਮੋਹੀ ॥੧॥ ਰਹਾਉ ॥
Thaero Roop Sagal Dhaekh Mohee ||1|| Rehao ||
Gazing upon Your Beauteous Form, all are entranced. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੬ ਪੰ. ੨੧
Raag Gauri Guru Arjan Dev
ਸੁਰਗ ਪਇਆਲ ਮਿਰਤ ਭੂਅ ਮੰਡਲ ਸਰਬ ਸਮਾਨੋ ਏਕੈ ਓਹੀ ॥
Surag Paeial Mirath Bhooa Manddal Sarab Samano Eaekai Ouhee ||
In the heavenly paradise, in the nether regions of the underworld, on the planet earth and throughout the galaxies, the One Lord is pervading everywhere.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੬ ਪੰ. ੨੨
Raag Gauri Guru Arjan Dev
ਸਿਵ ਸਿਵ ਕਰਤ ਸਗਲ ਕਰ ਜੋਰਹਿ ਸਰਬ ਮਇਆ ਠਾਕੁਰ ਤੇਰੀ ਦੋਹੀ ॥੧॥
Siv Siv Karath Sagal Kar Jorehi Sarab Maeia Thakur Thaeree Dhohee ||1||
Everyone calls upon You with their palms pressed together, saying, ""Shiva, Shiva"". O Merciful Lord and Master, everyone cries out for Your Help. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੬ ਪੰ. ੨੩
Raag Gauri Guru Arjan Dev
ਪਤਿਤ ਪਾਵਨ ਠਾਕੁਰ ਨਾਮੁ ਤੁਮਰਾ ਸੁਖਦਾਈ ਨਿਰਮਲ ਸੀਤਲੋਹੀ ॥
Pathith Pavan Thakur Nam Thumara Sukhadhaee Niramal Seethalohee ||
Your Name, O Lord and Master, is the Purifier of sinners, the Giver of peace, immaculate, cooling and soothing.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੬ ਪੰ. ੨੪
Raag Gauri Guru Arjan Dev
ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸਿਉ ਗਾਲ ਗਲੋਹੀ ॥੨॥੮॥੧੨੯॥
Gian Dhhian Naanak Vaddiaee Santh Thaerae Sio Gal Galohee ||2||8||129||
O Nanak, spiritual wisdom, meditation and glorious greatness come from dialogue and discourse with Your Saints. ||2||8||129||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੬ ਪੰ. ੨੫
Raag Gauri Guru Arjan Dev