Thum Bud Dhaathe Dhe Rehe
ਤੁਮ ਬਡ ਦਾਤੇ ਦੇ ਰਹੇ ॥

This shabad is by Guru Arjan Dev in Raag Basant on Page 105
in Section 'Hum Ese Tu Esa' of Amrit Keertan Gutka.

ਬਸੰਤੁ ਮਹਲਾ

Basanth Mehala 5 ||

Basant, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੫ ਪੰ. ੧੪
Raag Basant Guru Arjan Dev


ਤੁਮ ਬਡ ਦਾਤੇ ਦੇ ਰਹੇ

Thum Badd Dhathae Dhae Rehae ||

You are the Great Giver; You continue to give.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੫ ਪੰ. ੧੫
Raag Basant Guru Arjan Dev


ਜੀਅ ਪ੍ਰਾਣ ਮਹਿ ਰਵਿ ਰਹੇ

Jeea Pran Mehi Rav Rehae ||

You permeate and pervade my soul, and my breath of life.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੫ ਪੰ. ੧੬
Raag Basant Guru Arjan Dev


ਦੀਨੇ ਸਗਲੇ ਭੋਜਨ ਖਾਨ

Dheenae Sagalae Bhojan Khan ||

You have given me all sorts of foods and dishes.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੫ ਪੰ. ੧੭
Raag Basant Guru Arjan Dev


ਮੋਹਿ ਨਿਰਗੁਨ ਇਕੁ ਗੁਨੁ ਜਾਨ ॥੧॥

Mohi Niragun Eik Gun N Jan ||1||

I am unworthy; I know none of Your Virtues at all. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੫ ਪੰ. ੧੮
Raag Basant Guru Arjan Dev


ਹਉ ਕਛੂ ਜਾਨਉ ਤੇਰੀ ਸਾਰ

Ho Kashhoo N Jano Thaeree Sar ||

I do not understand anything of Your Worth.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੫ ਪੰ. ੧੯
Raag Basant Guru Arjan Dev


ਤੂ ਕਰਿ ਗਤਿ ਮੇਰੀ ਪ੍ਰਭ ਦਇਆਰ ॥੧॥ ਰਹਾਉ

Thoo Kar Gath Maeree Prabh Dhaeiar ||1|| Rehao ||

Save me, O my Merciful Lord God. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੫ ਪੰ. ੨੦
Raag Basant Guru Arjan Dev


ਜਾਪ ਤਾਪ ਕਰਮ ਕੀਤਿ

Jap N Thap N Karam Keeth ||

I have not practiced meditation, austerities or good actions.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੫ ਪੰ. ੨੧
Raag Basant Guru Arjan Dev


ਆਵੈ ਨਾਹੀ ਕਛੂ ਰੀਤਿ

Avai Nahee Kashhoo Reeth ||

I do not know the way to meet You.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੫ ਪੰ. ੨੨
Raag Basant Guru Arjan Dev


ਮਨ ਮਹਿ ਰਾਖਉ ਆਸ ਏਕ

Man Mehi Rakho As Eaek ||

Within my mind, I have placed my hopes in the One Lord alone.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੫ ਪੰ. ੨੩
Raag Basant Guru Arjan Dev


ਨਾਮ ਤੇਰੇ ਕੀ ਤਰਉ ਟੇਕ ॥੨॥

Nam Thaerae Kee Tharo Ttaek ||2||

The Support of Your Name shall carry me across. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੫ ਪੰ. ੨੪
Raag Basant Guru Arjan Dev


ਸਰਬ ਕਲਾ ਪ੍ਰਭ ਤੁਮ੍‍ ਪ੍ਰਬੀਨ

Sarab Kala Prabh Thumh Prabeen ||

You are the Expert, O God, in all powers.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੫ ਪੰ. ੨੫
Raag Basant Guru Arjan Dev


ਅੰਤੁ ਪਾਵਹਿ ਜਲਹਿ ਮੀਨ

Anth N Pavehi Jalehi Meen ||

The fish cannot find the limits of the water.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੫ ਪੰ. ੨੬
Raag Basant Guru Arjan Dev


ਅਗਮ ਅਗਮ ਊਚਹ ਤੇ ਊਚ

Agam Agam Oocheh Thae Ooch ||

You are Inaccessible and Unfathomable, the Highest of the High.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੫ ਪੰ. ੨੭
Raag Basant Guru Arjan Dev


ਹਮ ਥੋਰੇ ਤੁਮ ਬਹੁਤ ਮੂਚ ॥੩॥

Ham Thhorae Thum Bahuth Mooch ||3||

I am small, and You are so very Great. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੫ ਪੰ. ੨੮
Raag Basant Guru Arjan Dev


ਜਿਨ ਤੂ ਧਿਆਇਆ ਸੇ ਗਨੀ

Jin Thoo Dhhiaeia Sae Ganee ||

Those who meditate on You are wealthy.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੫ ਪੰ. ੨੯
Raag Basant Guru Arjan Dev


ਜਿਨ ਤੂ ਪਾਇਆ ਸੇ ਧਨੀ

Jin Thoo Paeia Sae Dhhanee ||

Those who attain You are rich.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੫ ਪੰ. ੩੦
Raag Basant Guru Arjan Dev


ਜਿਨਿ ਤੂ ਸੇਵਿਆ ਸੁਖੀ ਸੇ

Jin Thoo Saevia Sukhee Sae ||

Those who serve You are peaceful.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੫ ਪੰ. ੩੧
Raag Basant Guru Arjan Dev


ਸੰਤ ਸਰਣਿ ਨਾਨਕ ਪਰੇ ॥੪॥੭॥

Santh Saran Naanak Parae ||4||7||

Nanak seeks the Sanctuary of the Saints. ||4||7||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੫ ਪੰ. ੩੨
Raag Basant Guru Arjan Dev