Thum Dhaei-aal Surub Dhukh Bhunjun Eik Bino Sunuhu Dhe Kaane
ਤੁਮ ਦਇਆਲ ਸਰਬ ਦੁਖ ਭੰਜਨ ਇਕ ਬਿਨਉ ਸੁਨਹੁ ਦੇ ਕਾਨੇ ॥
in Section 'Kaaraj Sagal Savaaray' of Amrit Keertan Gutka.
ਗਉੜੀ ਪੂਰਬੀ ਮਹਲਾ ੪ ॥
Gourree Poorabee Mehala 4 ||
Gauree Poorbee, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੮ ਪੰ. ੧੨
Raag Gauri Guru Ram Das
ਤੁਮ ਦਇਆਲ ਸਰਬ ਦੁਖ ਭੰਜਨ ਇਕ ਬਿਨਉ ਸੁਨਹੁ ਦੇ ਕਾਨੇ ॥
Thum Dhaeial Sarab Dhukh Bhanjan Eik Bino Sunahu Dhae Kanae ||
You are Merciful, the Destroyer of all pain. Please give me Your Ear and listen to my prayer.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੮ ਪੰ. ੧੩
Raag Gauri Guru Ram Das
ਜਿਸ ਤੇ ਤੁਮ ਹਰਿ ਜਾਨੇ ਸੁਆਮੀ ਸੋ ਸਤਿਗੁਰੁ ਮੇਲਿ ਮੇਰਾ ਪ੍ਰਾਨੇ ॥੧॥
Jis Thae Thum Har Janae Suamee So Sathigur Mael Maera Pranae ||1||
Please unite me with the True Guru, my breath of life; through Him, O my Lord and Master, You are known. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੮ ਪੰ. ੧੪
Raag Gauri Guru Ram Das
ਰਾਮ ਹਮ ਸਤਿਗੁਰ ਪਾਰਬ੍ਰਹਮ ਕਰਿ ਮਾਨੇ ॥
Ram Ham Sathigur Parabreham Kar Manae ||
O Lord, I acknowledge the True Guru as the Supreme Lord God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੮ ਪੰ. ੧੫
Raag Gauri Guru Ram Das
ਹਮ ਮੂੜ ਮੁਗਧ ਅਸੁਧ ਮਤਿ ਹੋਤੇ ਗੁਰ ਸਤਿਗੁਰ ਕੈ ਬਚਨਿ ਹਰਿ ਹਮ ਜਾਨੇ ॥੧॥ ਰਹਾਉ ॥
Ham Moorr Mugadhh Asudhh Math Hothae Gur Sathigur Kai Bachan Har Ham Janae ||1|| Rehao ||
I am foolish and ignorant, and my intellect is impure. Through the Teachings of the Guru, the True Guru, O Lord, I come to know You. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੮ ਪੰ. ੧੬
Raag Gauri Guru Ram Das
ਜਿਤਨੇ ਰਸ ਅਨ ਰਸ ਹਮ ਦੇਖੇ ਸਭ ਤਿਤਨੇ ਫੀਕ ਫੀਕਾਨੇ ॥
Jithanae Ras An Ras Ham Dhaekhae Sabh Thithanae Feek Feekanae ||
All the pleasures and enjoyments which I have seen - I have found them all to be bland and insipid.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੮ ਪੰ. ੧੭
Raag Gauri Guru Ram Das
ਹਰਿ ਕਾ ਨਾਮੁ ਅੰਮ੍ਰਿਤ ਰਸੁ ਚਾਖਿਆ ਮਿਲਿ ਸਤਿਗੁਰ ਮੀਠ ਰਸ ਗਾਨੇ ॥੨॥
Har Ka Nam Anmrith Ras Chakhia Mil Sathigur Meeth Ras Ganae ||2||
I have tasted the Ambrosial Nectar of the Naam, the Name of the Lord, by meeting the True Guru. It is sweet, like the juice of the sugarcane. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੮ ਪੰ. ੧੮
Raag Gauri Guru Ram Das
ਜਿਨ ਕਉ ਗੁਰੁ ਸਤਿਗੁਰੁ ਨਹੀ ਭੇਟਿਆ ਤੇ ਸਾਕਤ ਮੂੜ ਦਿਵਾਨੇ ॥
Jin Ko Gur Sathigur Nehee Bhaettia Thae Sakath Moorr Dhivanae ||
Those who have not met the Guru, the True Guru, are foolish and insane - they are faithless cynics.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੮ ਪੰ. ੧੯
Raag Gauri Guru Ram Das
ਤਿਨ ਕੇ ਕਰਮਹੀਨ ਧੁਰਿ ਪਾਏ ਦੇਖਿ ਦੀਪਕੁ ਮੋਹਿ ਪਚਾਨੇ ॥੩॥
Thin Kae Karameheen Dhhur Paeae Dhaekh Dheepak Mohi Pachanae ||3||
Those who were pre-ordained to have no good karma at all - gazing into the lamp of emotional attachment, they are burnt, like moths in a flame. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੮ ਪੰ. ੨੦
Raag Gauri Guru Ram Das
ਜਿਨ ਕਉ ਤੁਮ ਦਇਆ ਕਰਿ ਮੇਲਹੁ ਤੇ ਹਰਿ ਹਰਿ ਸੇਵ ਲਗਾਨੇ ॥
Jin Ko Thum Dhaeia Kar Maelahu Thae Har Har Saev Laganae ||
Those whom You, in Your Mercy, have met, Lord, are committed to Your Service.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੮ ਪੰ. ੨੧
Raag Gauri Guru Ram Das
ਜਨ ਨਾਨਕ ਹਰਿ ਹਰਿ ਹਰਿ ਜਪਿ ਪ੍ਰਗਟੇ ਮਤਿ ਗੁਰਮਤਿ ਨਾਮਿ ਸਮਾਨੇ ॥੪॥੪॥੧੮॥੫੬॥
Jan Naanak Har Har Har Jap Pragattae Math Guramath Nam Samanae ||4||4||18||56||
Servant Nanak chants the Name of the Lord, Har, Har, Har. He is famous, and through the Guru's Teachings, He merges in the Name. ||4||4||18||56||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੮ ਪੰ. ੨੨
Raag Gauri Guru Ram Das