Thun Mun Dhun Arupo Subh Apunaa
ਤਨੁ ਮਨੁ ਧਨੁ ਅਰਪਉ ਸਭੁ ਅਪਨਾ ॥
in Section 'Dharshan Piasee Dhinas Raath' of Amrit Keertan Gutka.
ਬਿਲਾਵਲੁ ਮਹਲਾ ੫ ॥
Bilaval Mehala 5 ||
Bilaaval, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੯ ਪੰ. ੧੮
Raag Bilaaval Guru Arjan Dev
ਤਨੁ ਮਨੁ ਧਨੁ ਅਰਪਉ ਸਭੁ ਅਪਨਾ ॥
Than Man Dhhan Arapo Sabh Apana ||
Body, mind, wealth and everything, I surrender to my Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੯ ਪੰ. ੧੯
Raag Bilaaval Guru Arjan Dev
ਕਵਨ ਸੁ ਮਤਿ ਜਿਤੁ ਹਰਿ ਹਰਿ ਜਪਨਾ ॥੧॥
Kavan S Math Jith Har Har Japana ||1||
What is that wisdom, by which I may come to chant the Name of the Lord, Har, Har? ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੯ ਪੰ. ੨੦
Raag Bilaaval Guru Arjan Dev
ਕਰਿ ਆਸਾ ਆਇਓ ਪ੍ਰਭ ਮਾਗਨਿ ॥
Kar Asa Aeiou Prabh Magan ||
Nurturing hope, I have come to beg from God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੯ ਪੰ. ੨੧
Raag Bilaaval Guru Arjan Dev
ਤੁਮ੍ ਪੇਖਤ ਸੋਭਾ ਮੇਰੈ ਆਗਨਿ ॥੧॥ ਰਹਾਉ ॥
Thumh Paekhath Sobha Maerai Agan ||1|| Rehao ||
Gazing upon You, the courtyard of my heart is embellished. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੯ ਪੰ. ੨੨
Raag Bilaaval Guru Arjan Dev
ਅਨਿਕ ਜੁਗਤਿ ਕਰਿ ਬਹੁਤੁ ਬੀਚਾਰਉ ॥
Anik Jugath Kar Bahuth Beecharo ||
Trying several methods, I reflect deeply upon the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੯ ਪੰ. ੨੩
Raag Bilaaval Guru Arjan Dev
ਸਾਧਸੰਗਿ ਇਸੁ ਮਨਹਿ ਉਧਾਰਉ ॥੨॥
Sadhhasang Eis Manehi Oudhharo ||2||
In the Saadh Sangat, the Company of the Holy, this mind is saved. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੯ ਪੰ. ੨੪
Raag Bilaaval Guru Arjan Dev
ਮਤਿ ਬੁਧਿ ਸੁਰਤਿ ਨਾਹੀ ਚਤੁਰਾਈ ॥
Math Budhh Surath Nahee Chathuraee ||
I have neither intelligence, wisdom, common sense nor cleverness.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੯ ਪੰ. ੨੫
Raag Bilaaval Guru Arjan Dev
ਤਾ ਮਿਲੀਐ ਜਾ ਲਏ ਮਿਲਾਈ ॥੩॥
Tha Mileeai Ja Leae Milaee ||3||
I meet You, only if You lead me to meet You. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੯ ਪੰ. ੨੬
Raag Bilaaval Guru Arjan Dev
ਨੈਨ ਸੰਤੋਖੇ ਪ੍ਰਭ ਦਰਸਨੁ ਪਾਇਆ ॥
Nain Santhokhae Prabh Dharasan Paeia ||
My eyes are content, gazing upon the Blessed Vision of God's Darshan.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੯ ਪੰ. ੨੭
Raag Bilaaval Guru Arjan Dev
ਕਹੁ ਨਾਨਕ ਸਫਲੁ ਸੋ ਆਇਆ ॥੪॥੪॥੯॥
Kahu Naanak Safal So Aeia ||4||4||9||
Says Nanak, such a life is fruitful and rewarding. ||4||4||9||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੯ ਪੰ. ੨੮
Raag Bilaaval Guru Arjan Dev