Thun Rainee Mun Pun Rap Kar Ho Paacho Thuth Buraathee
ਤਨੁ ਰੈਨੀ ਮਨੁ ਪੁਨ ਰਪਿ ਕਰਿ ਹਉ ਪਾਚਉ ਤਤ ਬਰਾਤੀ ॥
in Section 'Anand Bheyaa Vadbhageeho' of Amrit Keertan Gutka.
ਆਸਾ ॥
Asa ||
Aasaa:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੮ ਪੰ. ੫੧
Raag Asa Bhagat Kabir
ਤਨੁ ਰੈਨੀ ਮਨੁ ਪੁਨ ਰਪਿ ਕਰਿ ਹਉ ਪਾਚਉ ਤਤ ਬਰਾਤੀ ॥
Than Rainee Man Pun Rap Kar Ho Pacho Thath Barathee ||
I make my body the dying vat, and within it, I dye my mind. I make the five elements my marriage guests.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੮ ਪੰ. ੫੨
Raag Asa Bhagat Kabir
ਰਾਮ ਰਾਇ ਸਿਉ ਭਾਵਰਿ ਲੈਹਉ ਆਤਮ ਤਿਹ ਰੰਗਿ ਰਾਤੀ ॥੧॥
Ram Rae Sio Bhavar Laiho Atham Thih Rang Rathee ||1||
I take my marriage vows with the Lord, my King; my soul is imbued with His Love. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੮ ਪੰ. ੫੩
Raag Asa Bhagat Kabir
ਗਾਉ ਗਾਉ ਰੀ ਦੁਲਹਨੀ ਮੰਗਲਚਾਰਾ ॥
Gao Gao Ree Dhulehanee Mangalachara ||
Sing, sing, O brides of the Lord, the marriage songs of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੮ ਪੰ. ੫੪
Raag Asa Bhagat Kabir
ਮੇਰੇ ਗ੍ਰਿਹ ਆਏ ਰਾਜਾ ਰਾਮ ਭਤਾਰਾ ॥੧॥ ਰਹਾਉ ॥
Maerae Grih Aeae Raja Ram Bhathara ||1|| Rehao ||
The Lord, my King, has come to my house as my Husband. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੮ ਪੰ. ੫੫
Raag Asa Bhagat Kabir
ਨਾਭਿ ਕਮਲ ਮਹਿ ਬੇਦੀ ਰਚਿ ਲੇ ਬ੍ਰਹਮ ਗਿਆਨ ਉਚਾਰਾ ॥
Nabh Kamal Mehi Baedhee Rach Lae Breham Gian Ouchara ||
Within the lotus of my heart, I have made my bridal pavilion, and I have spoken the wisdom of God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੮ ਪੰ. ੫੬
Raag Asa Bhagat Kabir
ਰਾਮ ਰਾਇ ਸੋ ਦੂਲਹੁ ਪਾਇਓ ਅਸ ਬਡਭਾਗ ਹਮਾਰਾ ॥੨॥
Ram Rae So Dhoolahu Paeiou As Baddabhag Hamara ||2||
I have obtained the Lord King as my Husband - such is my great good fortune. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੮ ਪੰ. ੫੭
Raag Asa Bhagat Kabir
ਸੁਰਿ ਨਰ ਮੁਨਿ ਜਨ ਕਉਤਕ ਆਏ ਕੋਟਿ ਤੇਤੀਸ ਉਜਾਨਾਂ ॥
Sur Nar Mun Jan Kouthak Aeae Kott Thaethees Oujanan ||
The angles, holy men, silent sages, and the 330,000,000 deities have come in their heavenly chariots to see this spectacle.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੮ ਪੰ. ੫੮
Raag Asa Bhagat Kabir
ਕਹਿ ਕਬੀਰ ਮੋਹਿ ਬਿਆਹਿ ਚਲੇ ਹੈ ਪੁਰਖ ਏਕ ਭਗਵਾਨਾ ॥੩॥੨॥੨੪॥
Kehi Kabeer Mohi Biahi Chalae Hai Purakh Eaek Bhagavana ||3||2||24||
Says Kabeer, I have been taken in marriage by the One Supreme Being, the Lord God. ||3||2||24||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੮ ਪੰ. ੫੯
Raag Asa Bhagat Kabir