Thutunehaarai Thaat Aape Hee Thati-aa
ਥਟਣਹਾਰੈ ਥਾਟੁ ਆਪੇ ਹੀ ਥਟਿਆ ॥
in Section 'Kaaraj Sagal Savaaray' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੭ ਪੰ. ੧੬
Raag Raamkali Guru Arjan Dev
ਥਟਣਹਾਰੈ ਥਾਟੁ ਆਪੇ ਹੀ ਥਟਿਆ ॥
Thhattaneharai Thhatt Apae Hee Thhattia ||
The Creator Lord created the Creation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੭ ਪੰ. ੧੭
Raag Raamkali Guru Arjan Dev
ਆਪੇ ਪੂਰਾ ਸਾਹੁ ਆਪੇ ਹੀ ਖਟਿਆ ॥
Apae Poora Sahu Apae Hee Khattia ||
He Himself is the perfect Banker; He Himself earns His profit.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੭ ਪੰ. ੧੮
Raag Raamkali Guru Arjan Dev
ਆਪੇ ਕਰਿ ਪਾਸਾਰੁ ਆਪੇ ਰੰਗ ਰਟਿਆ ॥
Apae Kar Pasar Apae Rang Rattia ||
He Himself made the expansive Universe; He Himself is imbued with joy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੭ ਪੰ. ੧੯
Raag Raamkali Guru Arjan Dev
ਕੁਦਰਤਿ ਕੀਮ ਨ ਪਾਇ ਅਲਖ ਬ੍ਰਹਮਟਿਆ ॥
Kudharath Keem N Pae Alakh Brehamattia ||
The value of God's almighty creative power cannot be estimated.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੭ ਪੰ. ੨੦
Raag Raamkali Guru Arjan Dev
ਅਗਮ ਅਥਾਹ ਬੇਅੰਤ ਪਰੈ ਪਰਟਿਆ ॥
Agam Athhah Baeanth Parai Parattia ||
He is inaccessible, unfathomable, endless, the farthest of the far.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੭ ਪੰ. ੨੧
Raag Raamkali Guru Arjan Dev
ਆਪੇ ਵਡ ਪਾਤਿਸਾਹੁ ਆਪਿ ਵਜੀਰਟਿਆ ॥
Apae Vadd Pathisahu Ap Vajeerattia ||
He Himself is the greatest Emperor; He Himself is His own Prime Minister.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੭ ਪੰ. ੨੨
Raag Raamkali Guru Arjan Dev
ਕੋਇ ਨ ਜਾਣੈ ਕੀਮ ਕੇਵਡੁ ਮਟਿਆ ॥
Koe N Janai Keem Kaevadd Mattia ||
No one knows His worth, or the greatness of His resting place.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੭ ਪੰ. ੨੩
Raag Raamkali Guru Arjan Dev
ਸਚਾ ਸਾਹਿਬੁ ਆਪਿ ਗੁਰਮੁਖਿ ਪਰਗਟਿਆ ॥੧॥
Sacha Sahib Ap Guramukh Paragattia ||1||
He Himself is our True Lord and Master. He reveals Himself to the Gurmukh. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੭ ਪੰ. ੨੪
Raag Raamkali Guru Arjan Dev