Vaahu Vaahu Aap Akhaaeidhaa Gur Subudhee Such Soe
ਵਾਹੁ ਵਾਹੁ ਆਪਿ ਅਖਾਇਦਾ ਗੁਰ ਸਬਦੀ ਸਚੁ ਸੋਇ ॥
in Section 'Amrit Buchan Sathgur Kee Bani' of Amrit Keertan Gutka.
ਸਲੋਕੁ ਮ: ੩ ॥
Salok Ma 3 ||
Shalok, Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੩੭
Raag Goojree Guru Amar Das
ਵਾਹੁ ਵਾਹੁ ਆਪਿ ਅਖਾਇਦਾ ਗੁਰ ਸਬਦੀ ਸਚੁ ਸੋਇ ॥
Vahu Vahu Ap Akhaeidha Gur Sabadhee Sach Soe ||
Waaho! Waaho! The Lord Himself causes us to praise Him, through the True Word of the Guru's Shabad.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੩੮
Raag Goojree Guru Amar Das
ਵਾਹੁ ਵਾਹੁ ਸਿਫਤਿ ਸਲਾਹ ਹੈ ਗੁਰਮੁਖਿ ਬੂਝੈ ਕੋਇ ॥
Vahu Vahu Sifath Salah Hai Guramukh Boojhai Koe ||
Waaho! Waaho! is His Eulogy and Praise; how rare are the Gurmukhs who understand this.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੩੯
Raag Goojree Guru Amar Das
ਵਾਹੁ ਵਾਹੁ ਬਾਣੀ ਸਚੁ ਹੈ ਸਚਿ ਮਿਲਾਵਾ ਹੋਇ ॥
Vahu Vahu Banee Sach Hai Sach Milava Hoe ||
Waaho! Waaho! is the True Word of His Bani, by which we meet our True Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੪੦
Raag Goojree Guru Amar Das
ਨਾਨਕ ਵਾਹੁ ਵਾਹੁ ਕਰਤਿਆ ਪ੍ਰਭੁ ਪਾਇਆ ਕਰਮਿ ਪਰਾਪਤਿ ਹੋਇ ॥੧॥
Naanak Vahu Vahu Karathia Prabh Paeia Karam Parapath Hoe ||1||
O Nanak, chanting Waaho! Waaho! God is attained; by His Grace, He is obtained. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੪੧
Raag Goojree Guru Amar Das