Vaahu Vaahu Gurumukh Sudhaa Kurehi Munumukh Murehi Bikh Khaae
ਵਾਹੁ ਵਾਹੁ ਗੁਰਮੁਖ ਸਦਾ ਕਰਹਿ ਮਨਮੁਖ ਮਰਹਿ ਬਿਖੁ ਖਾਇ
in Section 'Gursikh Har Bolo Mere Bhai' of Amrit Keertan Gutka.
ਮ: ੩ ॥
Ma 3 ||
Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੭ ਪੰ. ੭
Raag Goojree Guru Amar Das
ਵਾਹੁ ਵਾਹੁ ਗੁਰਮੁਖ ਸਦਾ ਕਰਹਿ ਮਨਮੁਖ ਮਰਹਿ ਬਿਖੁ ਖਾਇ ॥
Vahu Vahu Guramukh Sadha Karehi Manamukh Marehi Bikh Khae ||
Waaho! Waaho! The Gurmukhs praise the Lord continually, while the self-willed manmukhs eat poison and die.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੭ ਪੰ. ੮
Raag Goojree Guru Amar Das
ਓਨਾ ਵਾਹੁ ਵਾਹੁ ਨ ਭਾਵਈ ਦੁਖੇ ਦੁਖਿ ਵਿਹਾਇ ॥
Ouna Vahu Vahu N Bhavee Dhukhae Dhukh Vihae ||
They have no love for the Lord's Praises, and they pass their lives in misery.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੭ ਪੰ. ੯
Raag Goojree Guru Amar Das
ਗੁਰਮੁਖਿ ਅੰਮ੍ਰਿਤੁ ਪੀਵਣਾ ਵਾਹੁ ਵਾਹੁ ਕਰਹਿ ਲਿਵ ਲਾਇ ॥
Guramukh Anmrith Peevana Vahu Vahu Karehi Liv Lae ||
The Gurmukhs drink in the Ambrosial Nectar, and they center their consciousness on the Lord's Praises.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੭ ਪੰ. ੧੦
Raag Goojree Guru Amar Das
ਨਾਨਕ ਵਾਹੁ ਵਾਹੁ ਕਰਹਿ ਸੇ ਜਨ ਨਿਰਮਲੇ ਤ੍ਰਿਭਵਣ ਸੋਝੀ ਪਾਇ ॥੨॥
Naanak Vahu Vahu Karehi Sae Jan Niramalae Thribhavan Sojhee Pae ||2||
O Nanak, those who chant Waaho! Waaho! are immaculate and pure; they obtain the knowledge of the three worlds. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੭ ਪੰ. ੧੧
Raag Goojree Guru Amar Das