Vaahu Vaahu Kurathi-aa Rain Sukh Vihaae
ਵਾਹੁ ਵਾਹੁ ਕਰਤਿਆ ਰੈਣਿ ਸੁਖਿ ਵਿਹਾਇ
in Section 'Gursikh Har Bolo Mere Bhai' of Amrit Keertan Gutka.
ਸਲੋਕੁ ਮ: ੩ ॥
Salok Ma 3 ||
Shalok, Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੬ ਪੰ. ੩੦
Raag Goojree Guru Amar Das
ਵਾਹੁ ਵਾਹੁ ਕਰਤਿਆ ਰੈਣਿ ਸੁਖਿ ਵਿਹਾਇ ॥
Vahu Vahu Karathia Rain Sukh Vihae ||
Chanting Waaho! Waaho! the night of one's life passes in peace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੬ ਪੰ. ੩੧
Raag Goojree Guru Amar Das
ਵਾਹੁ ਵਾਹੁ ਕਰਤਿਆ ਸਦਾ ਅਨੰਦੁ ਹੋਵੈ ਮੇਰੀ ਮਾਇ ॥
Vahu Vahu Karathia Sadha Anandh Hovai Maeree Mae ||
Chanting Waaho! Waaho! I am in eternal bliss, O my mother!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੬ ਪੰ. ੩੨
Raag Goojree Guru Amar Das
ਵਾਹੁ ਵਾਹੁ ਕਰਤਿਆ ਹਰਿ ਸਿਉ ਲਿਵ ਲਾਇ ॥
Vahu Vahu Karathia Har Sio Liv Lae ||
Chanting Waaho! Waaho!, I have fallen in love with the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੬ ਪੰ. ੩੩
Raag Goojree Guru Amar Das
ਵਾਹੁ ਵਾਹੁ ਕਰਮੀ ਬੋਲੈ ਬੋਲਾਇ ॥
Vahu Vahu Karamee Bolai Bolae ||
Waaho! Waaho! Through the karma of good deeds, I chant it, and inspire others to chant it as well.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੬ ਪੰ. ੩੪
Raag Goojree Guru Amar Das
ਵਾਹੁ ਵਾਹੁ ਕਰਤਿਆ ਸੋਭਾ ਪਾਇ ॥
Vahu Vahu Karathia Sobha Pae ||
Chanting Waaho! Waaho!, one obtains honor.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੬ ਪੰ. ੩੫
Raag Goojree Guru Amar Das
ਨਾਨਕ ਵਾਹੁ ਵਾਹੁ ਸਤਿ ਰਜਾਇ ॥੧॥
Naanak Vahu Vahu Sath Rajae ||1||
O Nanak, Waaho! Waaho! is the Will of the True Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੬ ਪੰ. ੩੬
Raag Goojree Guru Amar Das