Vaahu Vaahu Kuruthee Rusunaa Subadh Suhaa-ee
ਵਾਹੁ ਵਾਹੁ ਕਰਤੀ ਰਸਨਾ ਸਬਦਿ ਸੁਹਾਈ
in Section 'Gursikh Har Bolo Mere Bhai' of Amrit Keertan Gutka.
ਮ: ੩ ॥
Ma 3 ||
Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੭ ਪੰ. ੧੨
Raag Goojree Guru Amar Das
ਵਾਹੁ ਵਾਹੁ ਕਰਤੀ ਰਸਨਾ ਸਬਦਿ ਸੁਹਾਈ ॥
Vahu Vahu Karathee Rasana Sabadh Suhaee ||
Chanting Waaho! Waaho! the tongue is adorned with the Word of the Shabad.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੭ ਪੰ. ੧੩
Raag Goojree Guru Amar Das
ਪੂਰੈ ਸਬਦਿ ਪ੍ਰਭੁ ਮਿਲਿਆ ਆਈ ॥
Poorai Sabadh Prabh Milia Aee ||
Through the Perfect Shabad, one comes to meet God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੭ ਪੰ. ੧੪
Raag Goojree Guru Amar Das
ਵਡਭਾਗੀਆ ਵਾਹੁ ਵਾਹੁ ਮੁਹਹੁ ਕਢਾਈ ॥
Vaddabhageea Vahu Vahu Muhahu Kadtaee ||
How very fortunate are those, who with their mouths, chant Waaho! Waaho!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੭ ਪੰ. ੧੫
Raag Goojree Guru Amar Das
ਵਾਹੁ ਵਾਹੁ ਕਰਹਿ ਸੇਈ ਜਨ ਸੋਹਣੇ ਤਿਨ੍ ਕਉ ਪਰਜਾ ਪੂਜਣ ਆਈ ॥
Vahu Vahu Karehi Saeee Jan Sohanae Thinh Ko Paraja Poojan Aee ||
How beautiful are those persons who chant Waaho! Waaho! ; people come to venerate them.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੭ ਪੰ. ੧੬
Raag Goojree Guru Amar Das
ਵਾਹੁ ਵਾਹੁ ਕਰਮਿ ਪਰਾਪਤਿ ਹੋਵੈ ਨਾਨਕ ਦਰਿ ਸਚੈ ਸੋਭਾ ਪਾਈ ॥੨॥
Vahu Vahu Karam Parapath Hovai Naanak Dhar Sachai Sobha Paee ||2||
Waaho! Waaho! is obtained by His Grace; O Nanak, honor is obtained at the Gate of the True Lord. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੭ ਪੰ. ੧੭
Raag Goojree Guru Amar Das