Visur Naahee Eevud Dhaathe
ਵਸਿਰੁ ਨਾਹੀ ਏਵਡ ਦਾਤੇ
in Section 'Dho-e Kar Jor Karo Ardaas' of Amrit Keertan Gutka.
ਮਾਝ ਮਹਲਾ ੫ ॥
Majh Mehala 5 ||
Maajh, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦ ਪੰ. ੨੦
Raag Maajh Guru Arjan Dev
ਵਿਸਰੁ ਨਾਹੀ ਏਵਡ ਦਾਤੇ ॥
Visar Nahee Eaevadd Dhathae ||
I shall never forget You-You are such a Great Giver!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦ ਪੰ. ੨੧
Raag Maajh Guru Arjan Dev
ਕਰਿ ਕਿਰਪਾ ਭਗਤਨ ਸੰਗਿ ਰਾਤੇ ॥
Kar Kirapa Bhagathan Sang Rathae ||
Please grant Your Grace, and imbue me with the love of devotional worship.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦ ਪੰ. ੨੨
Raag Maajh Guru Arjan Dev
ਦਿਨਸੁ ਰੈਣਿ ਜਿਉ ਤੁਧੁ ਧਿਆਈ ਏਹੁ ਦਾਨੁ ਮੋਹਿ ਕਰਣਾ ਜੀਉ ॥੧॥
Dhinas Rain Jio Thudhh Dhhiaee Eaehu Dhan Mohi Karana Jeeo ||1||
If it pleases You, let me meditate on You day and night; please, grant me this gift! ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦ ਪੰ. ੨੩
Raag Maajh Guru Arjan Dev
ਮਾਟੀ ਅੰਧੀ ਸੁਰਤਿ ਸਮਾਈ ॥
Mattee Andhhee Surath Samaee ||
Into this blind clay, You have infused awareness.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦ ਪੰ. ੨੪
Raag Maajh Guru Arjan Dev
ਸਭ ਕਿਛੁ ਦੀਆ ਭਲੀਆ ਜਾਈ ॥
Sabh Kishh Dheea Bhaleea Jaee ||
Everything, everywhere which You have given is good.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦ ਪੰ. ੨੫
Raag Maajh Guru Arjan Dev
ਅਨਦ ਬਿਨੋਦ ਚੋਜ ਤਮਾਸੇ ਤੁਧੁ ਭਾਵੈ ਸੋ ਹੋਣਾ ਜੀਉ ॥੨॥
Anadh Binodh Choj Thamasae Thudhh Bhavai So Hona Jeeo ||2||
Bliss, joyful celebrations, wondrous plays and entertainment-whatever pleases You, comes to pass. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦ ਪੰ. ੨੬
Raag Maajh Guru Arjan Dev
ਜਿਸ ਦਾ ਦਿਤਾ ਸਭੁ ਕਿਛੁ ਲੈਣਾ ॥
Jis Dha Dhitha Sabh Kishh Laina ||
Everything we receive is a gift from Him
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦ ਪੰ. ੨੭
Raag Maajh Guru Arjan Dev
ਛਤੀਹ ਅੰਮ੍ਰਿਤ ਭੋਜਨੁ ਖਾਣਾ ॥
Shhatheeh Anmrith Bhojan Khana ||
-the thirty-six delicious foods to eat,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦ ਪੰ. ੨੮
Raag Maajh Guru Arjan Dev
ਸੇਜ ਸੁਖਾਲੀ ਸੀਤਲੁ ਪਵਣਾ ਸਹਜ ਕੇਲ ਰੰਗ ਕਰਣਾ ਜੀਉ ॥੩॥
Saej Sukhalee Seethal Pavana Sehaj Kael Rang Karana Jeeo ||3||
Cozy beds, cooling breezes, peaceful joy and the experience of pleasure. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦ ਪੰ. ੨੯
Raag Maajh Guru Arjan Dev
ਸਾ ਬੁਧਿ ਦੀਜੈ ਜਿਤੁ ਵਿਸਰਹਿ ਨਾਹੀ ॥
Sa Budhh Dheejai Jith Visarehi Nahee ||
Give me that state of mind, by which I may not forget You.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦ ਪੰ. ੩੦
Raag Maajh Guru Arjan Dev
ਸਾ ਮਤਿ ਦੀਜੈ ਜਿਤੁ ਤੁਧੁ ਧਿਆਈ ॥
Sa Math Dheejai Jith Thudhh Dhhiaee ||
Give me that understanding, by which I may meditate on You.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦ ਪੰ. ੩੧
Raag Maajh Guru Arjan Dev
ਸਾਸ ਸਾਸ ਤੇਰੇ ਗੁਣ ਗਾਵਾ ਓਟ ਨਾਨਕ ਗੁਰ ਚਰਣਾ ਜੀਉ ॥੪॥੧੨॥੧੯॥
Sas Sas Thaerae Gun Gava Outt Naanak Gur Charana Jeeo ||4||12||19||
I sing Your Glorious Praises with each and every breath. Nanak takes the Support of the Guru's Feet. ||4||12||19||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦ ਪੰ. ੩੨
Raag Maajh Guru Arjan Dev