Vudee Vadi-aa-ee Jaa Vudaa Naao
ਵਡੀ ਵਡਿਆਈ ਜਾ ਵਡਾ ਨਾਉ ॥

This shabad is by Guru Nanak Dev in Raag Asa on Page 1018
in Section 'Aasaa Kee Vaar' of Amrit Keertan Gutka.

ਮ:

Ma 1 ||

First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੮ ਪੰ. ੧੪
Raag Asa Guru Nanak Dev


ਵਡੀ ਵਡਿਆਈ ਜਾ ਵਡਾ ਨਾਉ

Vaddee Vaddiaee Ja Vadda Nao ||

Great is His greatness, as great as His Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੮ ਪੰ. ੧੫
Raag Asa Guru Nanak Dev


ਵਡੀ ਵਡਿਆਈ ਜਾ ਸਚੁ ਨਿਆਉ

Vaddee Vaddiaee Ja Sach Niao ||

Great is His greatness, as True is His justice.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੮ ਪੰ. ੧੬
Raag Asa Guru Nanak Dev


ਵਡੀ ਵਡਿਆਈ ਜਾ ਨਿਹਚਲ ਥਾਉ

Vaddee Vaddiaee Ja Nihachal Thhao ||

Great is His greatness, as permanent as His Throne.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੮ ਪੰ. ੧੭
Raag Asa Guru Nanak Dev


ਵਡੀ ਵਡਿਆਈ ਜਾਣੈ ਆਲਾਉ

Vaddee Vaddiaee Janai Alao ||

Great is His greatness, as He knows our utterances.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੮ ਪੰ. ੧੮
Raag Asa Guru Nanak Dev


ਵਡੀ ਵਡਿਆਈ ਬੁਝੈ ਸਭਿ ਭਾਉ

Vaddee Vaddiaee Bujhai Sabh Bhao ||

Great is His greatness, as He understands all our affections.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੮ ਪੰ. ੧੯
Raag Asa Guru Nanak Dev


ਵਡੀ ਵਡਿਆਈ ਜਾ ਪੁਛਿ ਦਾਤਿ

Vaddee Vaddiaee Ja Pushh N Dhath ||

Great is His greatness, as He gives without being asked.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੮ ਪੰ. ੨੦
Raag Asa Guru Nanak Dev


ਵਡੀ ਵਡਿਆਈ ਜਾ ਆਪੇ ਆਪਿ

Vaddee Vaddiaee Ja Apae Ap ||

Great is His greatness, as He Himself is all-in-all.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੮ ਪੰ. ੨੧
Raag Asa Guru Nanak Dev


ਨਾਨਕ ਕਾਰ ਕਥਨੀ ਜਾਇ

Naanak Kar N Kathhanee Jae ||

O Nanak, His actions cannot be described.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੮ ਪੰ. ੨੨
Raag Asa Guru Nanak Dev


ਕੀਤਾ ਕਰਣਾ ਸਰਬ ਰਜਾਇ ॥੨॥

Keetha Karana Sarab Rajae ||2||

Whatever He has done, or will do, is all by His Own Will. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੮ ਪੰ. ੨੩
Raag Asa Guru Nanak Dev