Vurree-ai Kujul Kothurree Muhu Kaalukh Bhuree-ai
ਵੜੀਐ ਕਜਲ ਕੋਠੜੀ ਮੁਹੁ ਕਾਲਖ ਭਰੀਐ॥
in Section 'Manmukh Mooloh Bhul-iaah' of Amrit Keertan Gutka.
ਵੜੀਐ ਕਜਲ ਕੋਠੜੀ ਮੁਹੁ ਕਾਲਖ ਭਰੀਐ॥
Varreeai Kajal Kotharree Muhu Kalakh Bhareeai||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੧ ਪੰ. ੧
Vaaran Bhai Gurdas
ਕਲਰਿ ਖੇਤੀ ਬੀਜੀਐ ਕਿਹੁ ਕਾਜੁ ਨ ਸਰੀਐ॥
Kalar Khaethee Beejeeai Kihu Kaj N Sareeai||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੧ ਪੰ. ੨
Vaaran Bhai Gurdas
ਟੁਟੀ ਪੀਂਘੈ ਪੀਂਘੀਐ ਪੈ ਟੋਏ ਮਰੀਐ॥
Ttuttee Peenaghai Peenagheeai Pai Ttoeae Mareeai||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੧ ਪੰ. ੩
Vaaran Bhai Gurdas
ਕੰਨਾ ਫੜਿ ਮਨਤਾਰੂਆਂ ਕਿਉ ਦੁਤਰੁ ਤਰੀਐ॥
Kanna Farr Manatharooaan Kio Dhuthar Thareeai||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੧ ਪੰ. ੪
Vaaran Bhai Gurdas
ਅਗਿ ਲਾਇ ਮੰਦਰਿ ਸਵੈ ਤਿਸੁ ਨਾਲਿ ਨ ਫਰੀਐ॥
Ag Lae Mandhar Savai This Nal N Fareeai||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੧ ਪੰ. ੫
Vaaran Bhai Gurdas
ਤਿਉਂ ਠਗ ਸੰਗਤਿ ਬੇਮੁਖਾਂ ਜੀਅ ਜੋਖਹੁ ਡਰੀਐ ॥੧੫॥
Thioun Thag Sangath Baemukhan Jeea Jokhahu Ddareeai ||a||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੧ ਪੰ. ੬
Vaaran Bhai Gurdas