Kahoon Goot Naad Ke Nidaan
ਕਹੂੰ ਗੀਤ ਨਾਦ ਕੇ ਨਿਦਾਨ ਕੌ ਬਤਾਵਤ
in Section 'Roop Na Raekh Na Rang Kich' of Amrit Keertan Gutka.
ਕਹੂੰ ਗੀਤ ਨਾਦ ਕੇ ਨਿਦਾਨ ਕੌ ਬਤਾਵਤ ਹੋ ਕਹੂੰ ਨ੍ਰਿਤਕਾਰੀ ਚਿਤ੍ਰਕਾਰੀ ਕੇ ਨਿਧਾਨ ਹੋ ॥_
Kahoon Goot Naad Ke Nidaan Kau Bataavat Ho Kahoon Nritkaaroo Chitrakaaroo Ke Nidhaan Ho||
O Lord! Somewhere Thou elucidatest the traits of song and sound and somewhere Thou art the treasure of dancing and painting.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੮ ਪੰ. ੯
Akal Ustati Guru Gobind Singh
ਕਤਹੂੰ ਪਯੂਖ ਹੁਇ ਕੈ ਪੀਵਤ ਪਿਵਾਵਤ ਹੋ ਕਤਹੂੰ ਮਯੂਖ ਊਖ ਕਹੂੰ ਮਦ ਪਾਨ ਹੋ ॥
Kat-hoon Payookh Hue Kai Poovat Pivaavat Ho Kat-oon Mayookh Ookh Kahoon Mad Paan Ho||
Somewhere Thou art ambrosia which Thou drinkest and causest to drink, somewhere Thou art honey and sugarcane juice and somewhere Thou seemest intoxicated with wine.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੮ ਪੰ. ੧੦
Akal Ustati Guru Gobind Singh
ਕਹੂੰ ਮਹਾ ਸੂਰ ਹੁਇ ਕੈ ਮਾਰਤ ਮਵਾਸਨ ਕੈ ਕਹੂੰ ਮਹਾਦੇਵ ਦੇਵਤਾਨ ਕੇ ਸਮਾਨ ਹੋ ॥
Kahoon Mahaa Soor Hue Kai Maarat Mavaasan Kau Kahoon Mahaadev Devtaan Ke Samaan Ho||
Somewhere, becoming a great warrior Thou slayeth the enemies and somewhere Thou art like the chief gods.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੮ ਪੰ. ੧੧
Akal Ustati Guru Gobind Singh
ਕਹੂੰ ਮਹਾਦੀਨ ਕਹੂੰ ਦ੍ਰਬ ਕੇ ਅਧੀਨ ਕਹੂੰ ਬਿਦਿਆ ਮੈ ਪ੍ਰਬੀਨ ਕਹੂੰ ਭੂਮ ਕਹੂੰ ਭਾਨ ਹੋ ॥੬॥੧੬॥
Kahoon Mahaadin Kahoon Drab Ke Adhoon Kahoon Bidiaa Mai Praboon Kaboon Bhoom Kahoon Bhaan Ho||6||16||
Somewhere thou art very humble, somewhere Thou art full of ego, somewhere Thou art an adept in learning, somewhere Thou art earth and somewhere Thou art the sun. 6.16.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੮ ਪੰ. ੧੨
Akal Ustati Guru Gobind Singh