Vedanta
ਵੇਦਾਂਤ

Bhai Gurdas Vaaran

Displaying Vaar 1, Pauri 11 of 49

ਸਿਆਮ ਵੇਦ ਕਉ ਸੋਧਿ ਕਰਿ ਮਥਿ ਵੇਦਾਂਤੁ ਬਿਆਸਿ ਸੁਣਾਇਆ।

Siaam Vayd Kau Sodhi Kari Mathi Vaydaantu Biaasi Sunaaiaa |

Vyas (Badarayan) recited Vedanta (sutras) after churning and researching the thought frame of the Samaveda.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੧ ਪੰ. ੧


ਕਥਨੀ ਬਦਨੀ ਬਾਹਰਾ ਆਪੇ ਅਪਣਾ ਬ੍ਰਹਮੁ ਜਣਾਇਆ।

Kathhanee Badanee Baaharaa Aapay Apanaa Brahamu Janaaiaa |

He put up before the self (atman) as identical to indescribable Brahm.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੧ ਪੰ. ੨


ਨਦਰੀ ਕਿਸੈ ਲਿਆਵਈ ਹਉਮੈ ਅੰਦਰਿ ਭਰਮਿ ਭੁਲਾਇਆ।

Nadaree Kisai N |iaavaee Haumai Andari Bharami Bhulaaiaa |

He in invisible and the jiv wanders hither and thither in its delusions of self conceit.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੧ ਪੰ. ੩


ਆਪੁ ਪੁਜਾਇ ਜਗਤਿ ਵਿਚਿ ਭਾਉ ਭਗਤਿ ਦਾ ਮਰਮੁ ਪਾਇਆ।

Aapu Pujaai Jagat Vichi Bhaau Bhagati Daa Maramu N Paaiaa |

By establishing the self as the Brahm he is in fact established one's own self as worthy of worship and therefore remained unknown to the mysteries of loving devotion.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੧ ਪੰ. ੪


ਤ੍ਰਿਪਤਿ ਆਵੀ ਵੇਦਿ ਮਥਿ ਅਗਨੀ ਅੰਦਰਿ ਤਪਤਿ ਤਪਾਇਆ।

Tripati N Aavee Vaydi Mathi Aganee Andari Tapati Tapaaiaa |

Churning of the Vedas could not obtain peace for him and he started scorching one and all in the heat of is ego.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੧ ਪੰ. ੫


ਮਾਇਆ ਡੰਡ ਉਤੇਰੇ ਜਮ ਡੰਡੇ ਬਹੁ ਦੁਖਿ ਰੂਆਇਆ।

Maaiaa Dand N Utaray Jam Dandai Bahu Dukhi Rooaaiaa |

The rod of maya always hung over his head and he suffered extremely because of the constant fear of the Yama, the god of death.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੧ ਪੰ. ੬


ਨਾਰਦਿ ਮੁਨਿ ਉਪਦੇਸਿਆ ਮਥਿ ਭਾਗਵਤ ਗੁਨਿ ਗੀਤ ਕਰਾਇਆ।

Naarathhi Muni Upadaysiaa Mathi Bhaagavat Guni Geet Karaaiaa |

Having obtained knowledge from Narad, he recited Bhagvat and thus eulogised God.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੧ ਪੰ. ੭


ਬਿਨੁ ਸਰਨੀ ਨਹਿ ਕੋਇ ਤਰਾਇਆ ॥੧੧॥

Binu Saranee Nahi Koi Taraaiaa ||11 ||

Without surrender before the Guru none could get across (the world ocean).

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੧ ਪੰ. ੮