Sankhaya
ਸਾਂਖ

Bhai Gurdas Vaaran

Displaying Vaar 1, Pauri 12 of 49

ਦੁਆਪਰਿ ਜੁਗਿ ਬੀਤਤ ਭਏ ਕਲਜੁਗਿ ਕੇ ਸਿਰਿ ਛਤ੍ਰ ਫਿਰਾਈ।

Duaapari Jugi Beetat Bhaay Kalajugi Kay Siri Chhatr Firaaee |

With the passing away of Dvapar, the canopy of kingdom now came over the head of Kaliyuga.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੨ ਪੰ. ੧


ਵੇਦ ਅਥਰਬਣਿ ਥਾਪਿਆ ਉਤਰਿ ਮੁਖਿ ਗੁਰਮੁਖਿ ਗੁਨਗਾਈ।

Vayd Adaravani Daapiaa Utari Mukhi Guramukhi Gun Gaaee |

Atharvaveda got established and people now would go on eulogising, facing the north direction.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੨ ਪੰ. ੨


ਕਪਲ ਰਿਖੀਸੁਰਿ ਸਾਂਖ ਮਥਿ ਅਥਰਬਣਿ ਵੇਦ ਕੀ ਰਿਚਾ ਸੁਣਾਈ।

Kapal Rikheesuri Saankhi Mathi Adaravani Vayd Kee Richaa Sunaaee |

As a substance of the hymns of Athrvaveda, the Sankhya-sutras were recited by sage Kapil.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੨ ਪੰ. ੩


ਗਿਆਨ ਮਹਾ ਰਸ ਪੀਅ ਕੈ ਸਿਮਰੇ ਨਿਤ ਅਨਿਤ ਨਿਆਈ।

Giaan Mahaa Ras Peea Kai Simaray Nit Anit Niaaee |

Get imbued with the great knowledge and go on pondering over the stable and the transitory.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੨ ਪੰ. ੪


ਗਿਆਨ ਬਿਨਾ ਨਹਿ ਪਾਈਐ ਜੇ ਕੋਈ ਕੋਟਿ ਜਤਨ ਕਰਿ ਧਾਈ।

Giaan Binaa Nahi Paaeeai Jo Koee Koti Jatani Kari Dhaaee |

Despite millions of efforts, without knowledge nothing can be attained.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੨ ਪੰ. ੫


ਕਰਮ ਜੋਗ ਦੇਹੀ ਕਰੇ ਸੋ ਅਨਿਤ ਖਿਨ ਟਿਕੇ ਰਾਈ।

Karami Jog Dayhee Karay So Anit Khin Tikay N Raaee |

Karma and yoga are activities of the body and both these are momentry and perishable.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੨ ਪੰ. ੬


ਗਿਆਨ ਮਤੇ ਸੁਖੁ ਊਪਜੈ ਜਨਮ ਮਰਨ ਕਾ ਭਰਮੁ ਚੁਕਾਈ।

Giaanu Matay Sukhu Oopajai Janam Maran Kaa Bharamu Chukaaee |

Analytical wisdom creates the supreme delight and the illusions of birth and death come to an end.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੨ ਪੰ. ੭


ਗੁਰਮੁਖਿ ਗਿਆਨੀ ਸਹਜਿ ਸਮਾਈ ॥੧੨॥

Guramukhi Giaanee Sahaji Samaaee ||12 ||

The Guru-oriented (gurmukh) get merged in the real self.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੨ ਪੰ. ੮