Activities in Kaliyug
ਕਲਿਜੁਗ ਤੇ ਨਾਮ

Bhai Gurdas Vaaran

Displaying Vaar 1, Pauri 16 of 49

ਕਲਿਜੁਗ ਕੀ ਸੁਣ ਸਾਧਨਾ ਕਰਮ ਕਿਰਤ ਕੀ ਚਲੈ ਨਾ ਕਾਈ।

Kalijug Kee Sun Saadhnaa Karam Kirati Kee Chalai N Kaaee |

Now listen to the discipline of kaliyug wherein nobody cares for the rituals.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੬ ਪੰ. ੧


ਬਿਨਾ ਭਜਨ ਭਗਵਾਨ ਕੇ ਭਾਉ ਭਗਤਿ ਬਿਨ ਠੌਰ ਨਾ ਥਾਈ।

Binaa Bhajan Bhagavaan Kay Bhaau Bhagati Binu Thhaurhi N Paaee |

Without loving devotion none will get any place anywhere.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੬ ਪੰ. ੨


ਲਹੇ ਕਮਾਣਾ ਏਤ ਜੁਗਿ ਪਿਛਲੀ ਜੁਗੀਂ ਕਰੀ ਕਮਾਈ।

Lahay Kamaanaa Ayt Jugi Pichhalee Jugeen Karee Kamaaee |

Because of the disciplined life in the previous ages, the human form has been obtained in kaliyug.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੬ ਪੰ. ੩


ਪਾਇਆ ਮਾਨਸ ਦੇਹਿ ਕਉ ਐਥੌ ਚੁਕਿਆ ਠੌਰ ਠਾਈ।

Paaiaa Maanas Dayhi Kau Aidau Chukiaa Thhaur N Thhaaee |

Now if this opportunity slipped, no occasion and place would be made available.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੬ ਪੰ. ੪


ਕਲਿਜੁਗ ਕੇ ਉਪਕਾਰ ਸੁਣਿ ਜੈਸੇ ਬੇਦ ਅਥਰਬਣ ਗਾਈ।

Kalijugi Kay Upakaari Suni Jaisay Bayd Adaravan Gaaee |

As has been said in the Atharvaveda, listen to the redeeming features of kaliyug.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੬ ਪੰ. ੫


ਭਾਉ ਭਗਤਿ ਪਰਵਾਣ ਹੈ ਜਗ ਹੋਮ ਤੇ ਪੁਰਬ ਕਮਾਈ।

Bhaau Bhagati Pravaan Hai Jag Hom Gurapurabi Kamaaee |

Now feeingful devotion only is acceptable; yajna, burnt offering and worship of the human guru was the discipline of the earlier ages.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੬ ਪੰ. ੬


ਕਰਿ ਕੇ ਨੀਚ ਸਦਾਵਣਾ ਤਾ ਪ੍ਰਭੁ ਲੇਖੈ ਅੰਦਰਿ ਪਾਈ।

Kari Kay Neech Sadaavanaa Taan Prabhu Laykhai Andari Paaee |

If somebody now, in spite of being a doer, erases from his self this sense and prefers to be called lowly, only then he can remain in the good books of the Lord.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੬ ਪੰ. ੭


ਕਲਿਜੁਗਿ ਨਾਵੈ ਕੀ ਵਡਿਆਈ ॥੧੬॥

Kalijugi Naavai Kee Vadiaaee ||16 ||

In Kaliyug, only repeating the name of Lord is considered grand.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੬ ਪੰ. ੮