Erstwhile condition
ਉਸ ਸਮੇਂ ਦੇ ਹਾਲਾਤ

Bhai Gurdas Vaaran

Displaying Vaar 1, Pauri 26 of 49

ਜਤੀ ਸਤੀ ਚਿਰੁਜੀਵਣੇ ਸਾਧਿਕ ਸਿਧ ਨਾਥ ਗੁਰੁ ਚੇਲੇ।

Jatee Satee Chirujeevanay Saathhik Sidh Naathh Guru Chaylay |

Celebates, ascetics, immortal anchorites, the siddhs, naths and teacher- taughts were available in abundance.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੬ ਪੰ. ੧


ਦੇਵੀ ਦੇਵ ਰਿਖੀਸੁਰਾ ਭੈਰਉ ਖੇਤ੍ਰਪਾਲਿ ਬਹੁ ਮੇਲੇ।

Dayvee Dayv Rikheesuraa Bhairau Khaytrapaali Bahu Maylay |

Many varieties of gods, goddesses, munis, bhairavs and other protectors were there.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੬ ਪੰ. ੨


ਗਣ ਗੰਧਰਬ ਅਪਸਰਾ ਕਿੰਨਰ ਜਖ ਚਲਿਤਿ ਬਹੁ ਖੇਲੇ।

Gan Gandhrab Apasaraa Kinnar Jakh Chaliti Bahu Khaylay |

In the name of ganas, gandharvs, fairies, kinnars and yaksas, many dragnets and dramas were enacted.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੬ ਪੰ. ੩


ਰਾਕਸਿ ਦਾਨੋ ਦੈਤ ਲਖ ਅੰਦਰਿ ਦੂਜਾ ਭਾਉ ਦੁਹੇਲੇ।

Raakasi Daano Daitlakhi Andari Doojaa Bhaau Duhaylay |

Seeing raksasas, demons, daitys in their imagination, people were totally in the clutches of duality.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੬ ਪੰ. ੪


ਹਉਮੈ ਅੰਦਰਿ ਸਭਿ ਕੋ ਡੁਬੇ ਗੁਰੂ ਸਣੇ ਬਹੁ ਚੇਲੇ।

Haumai Andari Sabhi Ko Dubay Guroo Sanay Bahu Chaylay |

All were engrossed with ego and the taughts were getting drowned alongwith their teachers.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੬ ਪੰ. ੫


ਗੁਰਮੁਖਿ ਕੋਇ ਦਿਸਈ ਢੂੰਡੇ ਤੀਰਥਿ ਜਾਤ੍ਰੀ ਮੇਲੇ।

Guramukhi Koee N Disaee Ddhoonday Teerathhi Jaatree Maylay |

Even after minute research, the guru-oriented were nowhere to be found.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੬ ਪੰ. ੬


ਡਿਠੇ ਹਿੰਦੂ ਤੁਰਕਿ ਸਭਿ ਪੀਰ ਪੈਕੰਬਰਿ ਕਉਮਿ ਕਤੇਲੇ।

Dithhay Hindoo Turaki Sabhi Peer Paikanbari Kaumi Kataylay |

All the sects, pirs, paigambars of the Hindus and Muslims were seen (by Baba Nanak).

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੬ ਪੰ. ੭


ਅੰਧੀ ਅੰਧੇ ਖੂਹੇ ਠੇਲੇ ॥੨੬॥

Andhee Andhy Khoohay Thhaylay ||26 ||

Blinds were pushing the blinds into well.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੬ ਪੰ. ੮