Testing the Guru
ਗੁਰੂ ਪ੍ਰੀਖਿਆ
Bhai Gurdas Vaaran
Displaying Vaar 1, Pauri 31 of 49
ਸਿਧੀ ਮਨੇ ਬੀਚਾਰਿਆ ਕਿਵੈ ਦਰਸਨ ਏ ਲੇਵੈ ਬਾਲਾ।
Sidhee Manay Beechaariaa Kivai Darasanu Ay Layvai Baalaa |
The siddhs thought in their mind that this body should in all circumstances Adopt philosophy of yoga.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੧ ਪੰ. ੧
ਐਸਾ ਜੋਗੀ ਕਲੀ ਮਹਿ ਹਮਰੇ ਪੰਥ ਕਰੇ ਉਜਿਆਲਾ।
Aisaa Jogee Kalee Mahi Hamaray Panthhu Karay Ujiaalaa |
Such a yogi in kaliyug, will brighten the name of our sect.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੧ ਪੰ. ੨
ਖਪਰ ਦਿਤਾ ਨਾਥ ਜੀ ਪਾਣੀ ਭਰਿ ਲੈਵਣਿ ਉਠਿ ਚਾਲਾ।
Khaparu Ditaa Naathh Jee Paanee Bhari Laivani Uthhi Chaalaa |
One of the Naths, gave him a begging bowl to fetch water.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੧ ਪੰ. ੩
ਬਾਬਾ ਆਇਆ ਪਾਣੀਐ ਡਿਠੇ ਰਤਨ ਜਵਾਹਰ ਲਾਲਾ।
Baabaa Aaiaa Paaneeai Dithhay Ratan Javaahar Laalaa |
When Baba came to the stream for water, he saw rubies and jewels in it.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੧ ਪੰ. ੪
ਸਤਿਗੁਰ ਅਗਮ ਅਗਾਧਿ ਪੁਰਖੁ ਕੇਹੜਾ ਝਲੇ ਗੁਰੂ ਦੀ ਝਾਲਾ।
Satigur Agam Agaadhi Purakhu Kayharhaa Jhalay Guroo Dee Jhaalaa |
This true Guru (Nanak) was unfathomable supreme purusa and who could bear with his effulgence.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੧ ਪੰ. ੫
ਫਿਰਿ ਆਇਆ ਗੁਰ ਨਾਥ ਜੀ ਪਾਣੀ ਠਉੜ ਨਹੀ ਉਸਿ ਤਾਲਾ।
Firi Aaiaa Gur Naathh Jee Paanee Thhaurh Naahee Usi Taalaa |
He (remaining uninfluenced) returned to the group and said, O Nath, in that stream there is no water.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੧ ਪੰ. ੬
ਸਬਦਿ ਜਿਤੀ ਸਿਧਿ ਮੰਡਲੀ ਕੀਤੋਸੁ ਅਪਣਾ ਪੰਥੁ ਨਿਰਾਲਾ।
Sabadi Jitee Sidhi Mandalee Keetosu Apanaa Panthhu Niraalaa |
Through (the power of the word) Shabad he conquered the siddhs and propounded his altogether new way of life.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੧ ਪੰ. ੭
ਕਲਿਜੁਗ ਨਾਨਕ ਨਾਮ ਸੁਖਾਲਾ ॥੩੧॥
Kalijugi Naanak Naamu Sukhaalaa ||31 ||
In Kaliyug, instead of yogic exercises the name of the Lord who is beyond all sufferings (Nanak) is the only source of delight.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੧ ਪੰ. ੮