Discussion with the Qazis
ਕਾਜ਼ੀਆਂ ਮੁੱਲਾਂ ਨਾਲ ਪ੍ਰਸ਼ਨੋਤਰ

Bhai Gurdas Vaaran

Displaying Vaar 1, Pauri 33 of 49

ਪੁਛਨਿ ਗਲ ਈਮਾਨ ਦੀ ਕਾਜੀ ਮੁਲਾਂ ਇਕਠੇ ਹੋਈ।

Puchhani Gal Eemaan Dee Kaajee Mulaan Ikathhay Hoee |

Qazi and maulvis got together and began discussing religion.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੩ ਪੰ. ੧


ਵਡਾ ਸਾਂਗ ਵਰਤਾਇਆ ਲਖਿ ਸਕੈ ਕੁਦਰਤਿ ਕੋਈ।

Vadaa Saang Varataaiaalakhi N Sakai Kudarati Koee |

A great fantasy has been created and no one could understood its mystery.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੩ ਪੰ. ੨


ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ।

Puchhani Dholi Kitaab No Hindoo Vadaa Ki Musalamaanoee |

They asked Baba Nanak to open and search in his book whether Hindu is great or the Muslim.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੩ ਪੰ. ੩


ਬਾਬਾ ਆਖੇ ਹਾਜੀਆ, ਸੁਭਿ ਅਮਲਾ ਬਾਝਹੁ ਦੋਨੋ ਰੋਈ।

Baabaa Aakhay Haajeeaa Subhi Amalaa Baajhahu Dono Roee |

Baba replied to the pilgrim hajis, that, without good deeds both will have to weep and wail.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੩ ਪੰ. ੪


ਹਿੰਦੂ ਮੁਸਲਮਾਨ ਦੁਇ ਦਰਗਹ ਅੰਦਰਿ ਲਹਨਿ ਢੋਈ।

Hindoo Musalamaan Dui Daragah Andari Lahani N Ddhoee |

Only by being a Hindu or a Muslim one can not get accepted in the court of the Lord.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੩ ਪੰ. ੫


ਕਚਾ ਰੰਗੁ ਕਸੁੰਭ ਦਾ ਪਾਣੀ ਧੋਤੈ ਥਿਰ ਰਹੋਈ।

Kachaa Rangu Kusanbh Daa Paanee Dhotai Diru N Rahoee |

As the colour of safflower is impermanent and is washed away in water, likewise the colours of religiosity are also temporary.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੩ ਪੰ. ੬


ਕਰਨਿ ਬਖੀਲੀ ਆਪਿ ਵਿਚਿ ਰਾਮ ਰਹੀਮ ਇਕ ਥਾਇ ਖਲੋਈ।

Karani Bakheelee Aapi Vichi Raam Raheem Kuthhai Khaloee |

(Followers of both the religions) In their expositions, denounce Ram and Rahim.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੩ ਪੰ. ੭


ਰਾਹਿ ਸੈਤਾਨੀ ਦੁਨੀਆਂ ਗੋਈ ॥੩੩॥

Raahi Saitaanee Duneeaa Goee ||33 ||

The whole of the world is following the ways of Satan.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੩ ਪੰ. ੮