Victory at Mecca
ਮੱਕੇ ਦੀ ਦਿਗ ਬਿਜਯ

Bhai Gurdas Vaaran

Displaying Vaar 1, Pauri 34 of 49

ਧਰੀ ਨੀਸਾਣੀ ਕਉਸ ਦੀ ਮਕੇ ਅੰਦਰਿ ਪੂਜ ਕਰਾਈ।

Dharee Neesaanee Kausi Dee Makay Andari Pooj Karaaee |

Wooden sandal (of Baba Nanak ) was kept as a memory and he was woshipped in Mecca.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੪ ਪੰ. ੧


ਜਿਥੈ ਜਾਇ ਜਗਤਿ ਵਿਚਿ ਬਾਬੇ ਬਾਝੁ ਖਾਲੀ ਜਾਈ।

Jidai Jaai Jagati Vichi Baabay Baajhu N Khaalee Jaaee |

Go anywhere in the world, you would not find a place bereft of the name of Baba Nanak.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੪ ਪੰ. ੨


ਘਰਿ ਘਰਿ ਬਾਬਾ ਪੂਜੀਐ ਹਿੰਦੂ ਮੁਸਲਮਾਨ ਗੁਆਈ।

Ghari Ghari Baabaa Poojeeai Hindoo Musalamaan Guaaee |

Without discrimination of Hindu or Muslim, in every house, the Baba is revered.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੪ ਪੰ. ੩


ਛਪੇ ਨਾਹਿ ਛਪਾਇਆ ਚੜਿਆ ਸੂਰਜੁ ਜਗੁ ਰੁਸਨਾਈ।

Chhapay Naahi Chhapaaiaa Charhiaa Sooraju Jagu Rusanaaee |

When the sun rises it cannot be covered and it lightens the whole world.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੪ ਪੰ. ੪


ਬੁਕਿਆ ਸਿੰਘ ਉਜਾੜ ਵਿਚਿ ਸਭਿ ਮਿਰਗਾਵਲਿ ਭੰਨੀ ਜਾਈ।

Bukiaa Singh Ujaarh Vichi Sabhi Miragaavali Bhannee Jaaee |

When the lion roared in the jungle the flocks of deer ran away.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੪ ਪੰ. ੫


ਚੜਿਆ ਚੰਦੁ ਲੁਕਈ ਕਢਿ ਕੁਨਾਲੀ ਜੋਤਿ ਛਪਾਈ।

Charhiaa Chandu N Lukaee Kathhdhi Kunaalee Joti Chhapaaee |

If someone wants to conceal moon by putting before it a platter, it cannot be hide.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੪ ਪੰ. ੬


ਉਗਵਣਿ ਤੇ ਆਥਵਣੋ ਨਉਖੰਡ ਪ੍ਰਿਥਮੀ ਸਭਾ ਝੁਕਾਈ।

Ugavanahu Tay Aadavano Nau Khand Prithhamee Sabh Jhukaaee |

From rising to setting directions i.e from east to west, all the nine divisions of earth bowed before Baba Nanak.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੪ ਪੰ. ੭


ਜਗ ਅੰਦਰਿ ਕੁਦਰਤਿ ਵਰਤਾਈ ॥੩੪॥

Jagi Andari Kudarati Varataaee ||34 ||

He diffused his power in whole of the world.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੪ ਪੰ. ੮