Going to Baghdad
ਬਗ਼ਦਾਦ ਗਮਨ

Bhai Gurdas Vaaran

Displaying Vaar 1, Pauri 35 of 49

ਫਿਰਿ ਬਾਬਾ ਗਇਆ ਬਗਦਾਦ ਨੋ ਬਾਹਰਿ ਜਾਇ ਕੀਆ ਅਸਥਾਨਾ।

Firi Baabaa Gaiaa Bagadaathhi No Baahari Jaai Keeaa Asathhaanaa |

From Mecca Baba went to Baghdad and stayed outside the city.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੫ ਪੰ. ੧


ਇਕ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ।

Iku Baabaa Akaal Rupoo Doojaa Rabaabee Maradaanaa |

Firstly, Baba himself was in the form of Timeless and secondly, he had his companion Mardana, the rebeck player.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੫ ਪੰ. ੨


ਦਿਤੀ ਬਾਂਗਿ ਨਿਵਾਜਿ ਕਰਿ ਸੁੰਨਿ ਸਮਾਨਿ ਹੋਆ ਜਹਾਨਾ।

Ditee Baangi Nivaaji Kari Sunni Samaani Hoaa Jahaanaa |

For namaz (in his own style), Baba gave call, listening to which the whole world went into absolute silence.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੫ ਪੰ. ੩


ਸੁੰਨ ਮੁੰਨਿ ਨਗਰੀ ਭਈ ਦੇਖਿ ਪੀਰ ਭਇਆ ਹੈਰਾਨਾ।

Sunn Munni Nagaree Bhaee Daykhi Peer Bhaiaa Hairaanaa |

The whole city became quiet and lo! to behold it, the pir (of the town) also got wonderstruck.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੫ ਪੰ. ੪


ਵੇਖੈ ਧਿਆਨੁ ਲਗਾਇ ਕਰਿ ਇਕੁ ਫਕੀਰੁ ਵਡਾ ਮਸਤਾਨਾ।

Vaykhai Dhiaanu Lagaai Kari Iku Dhakeeru Vadaa Masataanaa |

Observing minutely he found (in the form of Baba Nanak) an exhilerated faquir.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੫ ਪੰ. ੫


ਪੁਛਿਆ ਫਿਰਿਕੈ ਦਸਤਗੀਰ ਕਉਣ ਫਕੀਰ ਕਿਸਕਾ ਘਰਿਹਾਨਾ।

Puchhiaa Firi Kai Dasatageer Kaun Dhakeeru Kisakaa Ghariaanaa

Pir Dastegir asked him, which category of faquir you belong to and what is your parentage.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੫ ਪੰ. ੬


ਨਾਨਕ ਕਲਿ ਵਿਚਿ ਆਇਆ ਰਬੁ ਫਕੀਰੁ ਇਕੋ ਪਹਿਚਾਨਾ।

Naanak Kali Vichi Aaiaa Rabu Dhakeeru Iko Pahichaanaa |

(Mardana told) He is Nanak, who has come into kaliyug, and, he recognises God and His faquirs as one.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੫ ਪੰ. ੭


ਧਰਤਿ ਆਕਾਸ ਚਹੂਦਿਸ ਜਾਨਾ ॥੩੫॥

Dharati Aakaas Chahoo Disi Jaanaa ||35 ||

He is known in all the directions besides earth and sky.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੫ ਪੰ. ੮