Manifest power
ਜ਼ਾਹਰੀ ਕਲਾ।
Bhai Gurdas Vaaran
Displaying Vaar 1, Pauri 36 of 49
ਪੁਛੇ ਪੀਰ ਤਕਰਾਰ ਕਰਿ ਏਹ ਫਕੀਰ ਵਡਾ ਅਤਾਈ।
Puchhay Peer Takaraar Kari Ayhu Dhakeeru Vadaa Ataaee |
The pir debated and came to know that this faquir is much more powerful.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੬ ਪੰ. ੧
ਏਥੇ ਵਿਚਿ ਬਗਦਾਦ ਦੇ ਵਡੀ ਕਰਾਮਾਤਿ ਦਿਖਲਾਈ।
Ayday Vichi Bagadaad Day Vadee Karaamaati Dikhalaaee |
Here in Baghdad he has shown a great miracle.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੬ ਪੰ. ੨
ਪਾਤਾਲਾ ਆਕਾਸ ਲਖ ਓੜਕਿ ਭਾਲੀ ਖਬਰੁ ਸੁਣਾਈ।
Paatalaa Aakaaslakhi Aorhaki Bhaalee Khabari Sunaaee |
Meanwhile he (Baba Nanak) talked about myriads of netherworlds and skies.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੬ ਪੰ. ੩
ਫੇਰਿ ਦੁਰਾਇਣ ਦਸਤਗੀਰ ਅਸੀ ਭਿ ਵੇਖਾ ਜੋ ਤੁਹਿ ਪਾਈ।
Dhayri Duraain Dasatageer Asee Bhi Vaykhaa Jo Tuhi Paaee |
Pir Dastegir asked (the Baba) to show him whatever he had seen.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੬ ਪੰ. ੪
ਨਾਲਿ ਲੀਤਾ ਬੇਟਾ ਪੀਰ ਦਾ ਅਖੀ ਮੀਟਿ ਗਇਆ ਹਵਾਈ।
Naali |eetaa Baytaa Peer Daa Akhee Meeti Gaiaa Havaaee |
Guru Nanak Dev taking along with him the son of the pir, melted into thin air.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੬ ਪੰ. ੫
ਲਖ ਆਕਾਸ ਪਤਾਲ ਲਖ ਅਖਿ ਫੁਰੰਕ ਵਿਚਿ ਸਭਿ ਦਿਖਲਾਈ।
lakh Aakaas Pataal Lakh Akhi Furak Vichi Sabhi Dikhalaaee |
And in a wink of eye visualized him the upper and lower worlds.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੬ ਪੰ. ੬
ਭਰਿ ਕਚਕੌਲ ਪ੍ਰਸਾਦਿ ਦਾ ਧੁਰੋ ਪਤਾਲੋ ਲਈ ਕੜਾਹੀ।
Bhari Kachakaul Prasaadi Daa Dhuro Pataalolaee Karhaahee |
From the nether world he brought a bowl full of sacred food and handed it over to pir.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੬ ਪੰ. ੭
ਜਾਹਰ ਕਲਾ ਨ ਛਪੈ ਛਪਾਈ ॥੩੬॥
Jaahar Kalaa N Chhapai Chhapaaee ||36 ||
This manifest power (of the Guru) cannot be made to hide.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੬ ਪੰ. ੮