Miracles by the siddhs
ਸਿੱਧ ਕਰਾਮਾਤ

Bhai Gurdas Vaaran

Displaying Vaar 1, Pauri 41 of 49

ਇਹਿ ਸੁਣਿ ਬਚਨ ਜੋਗੀਸਰਾਂ ਮਾਰਿ ਕਿਲਕ ਬਹੁ ਰੂਇ ਉਠਾਈ।

Ihi Suni Bachani Jogeesaraan Maari Kilak Bahu Rooi Uthhaaee |

Listening to this, the yogis snarled loudly and invoked many spirits.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੧ ਪੰ. ੧


ਖਟਿ ਦਰਸਨ ਕਉ ਖੇਦਿਆ ਕਲਿਜੁਗਿ ਨਾਨਕ ਬੇਦੀ ਆਈ।

Khati Darasan Kau Khaydiaa Kalijugi Naanak Baydee Aaee |

They said, (In kaliyug, Bedi Nanak has trampled and driven away the six schools of Indian philosophy).

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੧ ਪੰ. ੨


ਸਿਧਿ ਬੋਲਨਿ ਸਭਿ ਅਵਖਧੀਆ ਤੰਤ੍ਰ ਮੰਤ੍ਰ ਕੀ ਧੁਨੋ ਚੜ੍ਹਾਈ।

Sidhi Bolani Sabhi Avakhadheeaa Tantr Mantr Kee Dhuno Charhhaaee |

Saying thus, the Siddhs counted all sorts of medicines and started making tantric sounds of the mantras.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੧ ਪੰ. ੩


ਰੂਪ ਵਟਾਏ ਜੋਗੀਆ ਸਿੰਘ ਬਾਘਿ ਬਹੁ ਚਲਿਤਿ ਦਿਖਾਈ।

Roop Vataaay Jogeeaan Singh Baaghi Bahu Chaliti Dikhaaee |

Yogis changed themselves into the forms of lions and tigers and performed many actions.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੧ ਪੰ. ੪


ਇਕਿ ਪਰਿ ਕਰਿਕੈ ਉਡਰਨਿ ਪੰਖੀ ਜਿਵੈ ਰਹੈ ਲੀਲਾਈ।

Iki Pari Kari Kai Udarani Pankhee Jivai Rahay |eelaaee |

Some of them became winged and flew like birds.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੧ ਪੰ. ੫


ਇਕਨਾ ਨਾਗਹੋਇ ਪਉਣ ਛੋੜਿਆ ਇਕਨਾ ਵਰਖਾ ਅਗਨਿ ਵਸਾਈ।

Ik Naag Hoi Paun Chhorhiaa Ikanaa Varakhaa Agani Vasaaee |

Some started hissing like cobra and some poured out fire.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੧ ਪੰ. ੬


ਤਾਰੇ ਤੋੜੇ ਭੰਗਰਿਨਾਥ, ਇਕ ਚੜਿ ਮਿਰਗਾਨੀ ਜਲੁ ਤਰਿ ਜਾਈ।

Taaray Torhay Bhangarinaathh Ik Charhi Miragaanee Jalu Tari Jaaee |

Bhangar nath plucked the stars and many upon deer skin started floating on water.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੧ ਪੰ. ੭


ਸਿਧਾ ਅਗਨਿ ਬੁਝੈ ਬੁਝਾਈ ॥੪੧॥

Sidhaa Agani N Bujhai Bujhaaee ||41 ||

The fire (of desires) of the siddhs was unextinguishable.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੧ ਪੰ. ੮