Guru Ram Das and Guru Arjan Dev
ਗੁਰੂ ਰਾਮਦਾਸ ਤੇ ਗੁਰੂ ਅਰਜਨ ਦੇਵ

Bhai Gurdas Vaaran

Displaying Vaar 1, Pauri 47 of 49

ਦਿਚੈ ਪੂਰਬਿ ਦੇਵਣਾ ਜਿਸਦੀ ਵਸਤੁ ਤਿਸੈ ਘਰਿ ਆਵੈ।

Dichai Poorabi Dayvanaa Jis Dee Vasatu Tisai Ghari Aavai |

Liabilities of the previous births have to be settled and the thing goes to the house it belongs to.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੭ ਪੰ. ੧


ਬੈਠਾ ਸੋਢੀ ਪਾਤਿਸਾਹੁ ਰਾਮਦਾਸੁ ਸਤਿਗੁਰੂ ਕਹਾਵੈ।

Baithhaa Soddhee Paatisaahu Raamadaasu Satiguroo Kahaavai |

Now Guru Ram Das, a Sodhi emperor, seated on the Guru-seat is called the true Guru.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੭ ਪੰ. ੨


ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿਚਿ ਜੋਤਿ ਜਗਾਵੈ।

Pooranu Taalu Khataaiaa Anmritasari Vichi Joti Jagaavai |

He got dug the complete holy tank and here settling down at Amritsar, he spread his light.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੭ ਪੰ. ੩


ਉਲਟਾ ਖੇਲ ਖਸੰਮ ਦਾ ਉਲਟੀ ਗੰਗ ਸਮੁੰਦ੍ਰਿ ਸਮਾਵੈ।

Ulataa Khaylu Khasanm Daa Ulatee Gang Samundri Samaavai |

Wondrous is the play of the Lord. He can cause Ganges running in opposite direction merge in the ocean.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੭ ਪੰ. ੪


ਦਿਤਾ ਲਈਐ ਆਪਣਾ ਅਣਿਦਿਤਾ ਕਛੁ ਹਥਿ ਆਵੈ।

Ditaa Laeeyay Aapanaa Aniditaa Kachhu Hathhi N Aavai |

You get your own; given nothing cannot bring to you anything.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੭ ਪੰ. ੫


ਫਿਰਿ ਆਈ ਘਰਿ ਅਰਜਣੇ ਪੁਤ ਸੰਸਾਰੀ ਗੁਰੂ ਕਹਾਵੈ।

Firi Aaee Ghari Arajanay Putu Sansaaree Guroo Kahaavai |

Now the Guruship entered the house of Arjan (Dev) who, to say was the son, but, he proved through his good deeds to be worthy of the Guru-seat.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੭ ਪੰ. ੬


ਜਾਣਿ ਦੇਸਾਂ ਸੋਢੀਓ ਹੋਰਸਿ ਅਜਰੁ ਜਰਿਆ ਜਾਵੈ।

Jaani N Daysaan Soddheeaon Horasi Ajaru N Jariaa Jaavai |

This Guruship would not go beyond Sodhis because none else can bear with this unbearable.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੭ ਪੰ. ੭


ਘਰ ਹੀ ਕੀ ਵਥੁ ਘਰੇ ਰਹਾਵੈ ॥੪੭॥

Ghar Hee Kee Vadu Gharay Rahaavai ||47 ||

The thing of the House should remain in the House.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੭ ਪੰ. ੮