The Yugs
ਜੁੱਗ ਆਦਿਕ

Bhai Gurdas Vaaran

Displaying Vaar 1, Pauri 5 of 49

ਚਾਰਿ ਜੁਗਿ ਕਰਿ ਥਾਪਨਾ ਸਤਿਜੁਗ ਤ੍ਰੇਤਾ ਦੁਆਪਰੁ ਸਾਜੇ।

Chaari Jugi Kari Daapanaa Satijugu Traytaa Duaapar Saajay |

The four Ages (yugs) were established and the first three were given names Satyug, Treta, Dvapar. Fourth one was Kaliyug.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੫ ਪੰ. ੧


ਚਉਥਾ ਕਲਿਜੁਗ ਥਾਪਿਆ ਚਾਰਿ ਵਰਨਿ ਚਾਰੋਂ ਕੇ ਰਾਜੇ।

Chauthaa Kalijugu Daapiaa Chaari Varani Chaaron Kay Raajay |

And four castes came to be known as the kings of four ages. Brahmin, kshatriya, vaishya and sudhra became predominate in each age.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੫ ਪੰ. ੨


ਬ੍ਰਹਮਣ, ਛਤ੍ਰੀ, ਵੈਸ, ਸੂਦ੍ਰ, ਜੁਗੁ ਜੁਗੁ ਏਕੋ ਵਰਨ ਬਿਰਾਜੇ।

Brahamani Chhatree Vaisi Soodri Jugu Jugu Ayko Varan Biraajay |

In Satiyug, Vishnu is said to have come to earth as Hansavaar and explained the problems pertaining to

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੫ ਪੰ. ੩


ਸਤਿਜੁਗਿ ਹੰਸ ਅਉਤਾਰੁ ਧਰਿ ਸੋਹੰ ਬ੍ਰਹਮ ਦੂਜਾ ਪਾਜੇ।

Satijugi Hansu Autaaru Dhari Sohan Brahamu N Doojaa Paajay |

metaphysics (The story is there in the eleventh canto of the Bhagvat Purana), and nothing but one soham-Brahm was discussed and pondered upon.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੫ ਪੰ. ੪


ਏਕੋ ਬ੍ਰਹਮੁ ਵਖਾਣੀਐ ਮੋਹ ਮਾਇਆ ਤੇ ਬੇਮੁਹਤਾਜੇ।

Ayko Brahamu Vakhaaneeai Moh Maaiaa Tay Baymuhataajay |

Getting indifferent to maya, people would praise one Lord.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੫ ਪੰ. ੫


ਕਰਨਿ ਤਪਸਿਆ ਬਨਿ ਵਿਖੈ ਵਖਤ ਗੁਜਾਰਨਿ ਪਿੰਨੀ ਸਾਗੇ।

Karani Tapasiaa Bani Vikhai Vakhatu Gujaarani Pinnee Saagay |

They would go to forests and pull on life by eating natural vegetations.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੫ ਪੰ. ੬


ਲਖ ਵਰ੍ਹਿਆ ਦੀ ਆਰਜਾ ਕੋਠੇ ਕੋਟਿ ਮੰਦਿਰ ਸਾਜੇ।

lakh I Varhiaan Dee Aarajaa Kothhay Koti N Mandari Saajay |

Though they lived for lacs of years but they would construct the palaces, forts and grand mansions.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੫ ਪੰ. ੭


ਇਕ ਬਿਨਸੈ ਇਕ ਅਸਥਿਰੁ ਗਾਜੇ ॥੫॥

Ik Binasai Ik Asadiru Gaajay ||5 ||

On the one hand the world was passing away and on the other the life current would go stably.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੫ ਪੰ. ੮