As Above
ਤਥਾਚ

Bhai Gurdas Vaaran

Displaying Vaar 1, Pauri 6 of 49

ਤ੍ਰੇਤੇ ਛਤ੍ਰੀ ਰੂਪ ਧਰਿ ਸੂਰਜ ਬੰਸੀ ਵਡਿ ਅਵਤਾਰਾ।

Traytay Chhatree Roop Dhari Sooraj Bansee Vadi Avataaraa |

In Treta in the Sun-dynasty descended in the form of the kshatriya(Ram) a great incarnation.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੬ ਪੰ. ੧


ਨਉ ਹਿਸੇ ਗਈ ਆਰਜਾ ਮਾਇਆ ਮੋਹੁ ਅਹੰਕਾਰੁ ਪਸਾਰਾ।

Nau Hisay Gaee Aarajaa Maaiaa Mohu Ahankaaru Pasaaraa |

Now the nine portions of age lessened and illusion,attachment and ego inflated.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੬ ਪੰ. ੨


ਦੁਆਪੁਰਿ ਜਾਦਵ ਵੇਸ ਕਰਿ ਜੁਗਿ ਜੁਗਿ ਅਉਧ ਘਟੈ ਆਚਾਰਾ।

Duaapuri Jaadav Vans Kari Jugi Jugi Audh Ghatai Aachaaraa |

In Dvapar, Yadav-dynasty came to the forefront i.e. the incarnation of Krsna became known to the people; but because of the lack of good conduct, Age by Age, the life span(of man) went on decreasing.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੬ ਪੰ. ੩


ਰਿਗ ਬੇਦ ਮਹਿ ਬ੍ਰਹਮ ਕ੍ਰਿਤਿ ਪੂਰਬ ਮੁਖਿ ਸੁਭ ਕਰਮ ਬਿਚਾਰਾ।

Rig Bayd Mahi Braham Kriti Poorab Mukhi Subh Karam Bichaaraa |

In the Rgveda the conduct of the brahmin and the ideas about the actions done facing the East were discussed.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੬ ਪੰ. ੫


ਖਤ੍ਰੀ ਥਾਪੇ ਜੁਜਰੁ ਵੇਦਿ ਦੇਖਣ ਮੁਖਿ ਬਹੁ ਦਾਨ ਦਾਤਾਰਾ।

Khatree Daapay Jujaru Vaydi Daykhan Mukhi Bahu Daan Daataraa |

Kshatriyas became related to the Yajurveda and started pouring charities while facing the South.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੬ ਪੰ. ੫


ਵੈਸੋਂ ਥਾਪਿਆ ਸਿਆਮ ਵੇਦੁ ਪਛਮ ਮੁਖਿ ਕਰਿ ਸੀਸੁ ਨਿਵਾਰਾ।

Vaison Daapiaa Siaam Vaydu Pachhamu Mukhi Kari Seesu Nivaaraa |

The vaishyas embraced the Samaveda and bowed to the West.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੬ ਪੰ. ੬


ਰਿਗਿ ਨੀਲੰਬਰਿ ਜੁਜਰ ਪੀਤ ਸ੍ਵੇਤੰਬਰਿ ਕਰਿ ਸਿਆਮ ਸੁਧਾਰਾ।

Rigi Neelabari Jujar Peet Saytanbari Kari Siaam Sudhaaraa |

Blue dress for Rgveda, yellow for Yajurveda and for singing of the hymns of Samaveda wearing of the white dress became a tradition.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੬ ਪੰ. ੭


ਤ੍ਰਿਹੁ ਜੁਗੀ ਤ੍ਰੈ ਧਰਮ ਉਚਾਰਾ ॥੬॥

Trihu Jugee Trai Dharam Uchaaraa ||6 ||

Thus three duties of the three Ages were enunciated.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੬ ਪੰ. ੮