As Above
ਤਥਾਚ
Bhai Gurdas Vaaran
Displaying Vaar 1, Pauri 7 of 49
ਕਲਿਜੁਗ ਚਉਥਾ ਥਾਪਿਆ ਸੂਦ੍ਰ ਬਿਰਤਿ ਜਗ ਮਹਿ ਵਰਤਾਈ।
Kalijugu Chauthaa Daapiaa Soodr Birati Jag Mahi Varataaee |
Kalijug became prevalent as the fourth age in which the low instincts gripped the whole world.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੭ ਪੰ. ੧
ਕਰਮ ਸੁ ਰਿਗਿ ਜੁਜਰ ਸਿਆਮ ਕੇ ਕਰੇ ਜਗਤੁ ਰਿਦਿ ਬਹੁ ਸੁਕਚਾਈ।
Karam Su Rigi Jujar Siaam Kay Karay Jagatu Ridi Bahu Sukachaaee |
People became resultant in performing of the duties enjoined in the Rig, Yajur and Samaveda.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੭ ਪੰ. ੨
ਮਾਹਿਆ ਮੋਹੀ ਮੇਦਨੀ ਕਲਿ ਕਲਿ ਵਾਲੀ ਸਭਿ ਭਰਮਾਈ।
Maaiaa Mohee Maydanee Kali Kalivaalee Sabhi Bharamaaee |
The entire earth got enticed by mammon and the antics of the Kalijug put everyone into delusion.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੭ ਪੰ. ੩
ਉਠੀ ਗਿਲਾਨਿ ਜਗਤ ਵਿਚਿ ਹਉਮੈ ਅੰਦਰਿ ਜਲੈ ਲੁਕਾਈ।
Uthhee Gilaani Jagatri Vichi Haumai Andari Jalai Lukaaee |
Hatred and degeneracy engrossed the people and ego burnt oneand all.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੭ ਪੰ. ੪
ਕੋਇ ਨਾ ਕਿਸੈ ਪੂਜਦਾ ਊਚ ਨੀਚ ਸਭਿ ਗਤਿ ਬਿਸਰਾਈ।
Koi N Kisai Poojadaa Ooch Neech Sabhi Gati Bisaraaee |
Nobody now worships anyone and the sense of respect for the younger and elder has vanished into thin air.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੭ ਪੰ. ੫
ਭਏ ਬਿਅਦਲੀ ਪਾਤਸਾਹ ਕਲਿ ਕਾਤੀ ਉਮਰਾਇ ਕਸਾਈ।
Bhaay Biadalee Paatsaah Kali Kaatee Umaraai Kasaaee |
In this cutter age the emporers are tyrants and their satraps butchers.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੭ ਪੰ. ੬
ਰਹਿਆ ਤਪਾਵਸੁ ਤ੍ਰਿਹੁ ਜੁਗੀ ਚਉਥੇ ਜੁਗਿ ਜੋ ਦੇਇ ਸੁ ਪਾਈ।
Rahiaa Tapaavasu Trihu Jugee Chauday Jugi Jo Dayi Su Paaee |
The justice of three ageshas become extinct and now whosoever gives something (as bribe) gets (justice?).
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੭ ਪੰ. ੭
ਕਰਮ ਭ੍ਰਿਸਟਿ ਸਭਿ ਭਈ ਲੋਕਾਈ ॥੭॥
Karam Bhrisati Sabhi Bhaee |okaaee ||7 ||
The mankind has become wanting in dexterity of action.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੭ ਪੰ. ੮