Six philosiphies
ਖਟ ਸ਼ਾਸਤ੍ਰ
Bhai Gurdas Vaaran
Displaying Vaar 1, Pauri 8 of 49
ਚਹੁ ਬੇਦਾਂ ਕੇ ਧਰਮ ਮਥਿ ਖਟਿ ਸਾਸਤ੍ਰ ਕਥਿ ਰਿਖਿ ਸੁਣਾਵੈ।
Chahu Baydaan Kay Dharam Mathi Khati Saasatr Kathi Rikhi Sunaavai |
Having churned the duties enjoined in the four Vedas, the seers have delineated the six Shastras.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੮ ਪੰ. ੧
ਬ੍ਰਹਮਾਦਿਕ ਸਨਕਾਦਿਕਾ ਜਿਉ ਤਿਹਿ ਕਹਾ ਤਿਵੈ ਜਗੁ ਗਾਵੈ।
Brahamaathhik Sanakaathhikaa Jiu Tihi Kahaa Tivai Jagu Gaavai |
What ever was described by Brahma and Sanak, people recited and followed.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੮ ਪੰ. ੨
ਗਾਵਨਿ ਪੜਨਿ ਬਿਚਾਰਿ ਬਹੁ ਕੋਟਿ ਮਧੇ ਵਿਰਲਾ ਗਤਿ ਪਾਵੈ।
Gaavani Parhani Bichaari Bahu Koti Madhy Viralaa Gati Paavai |
Many think over while reading and singing, but only one among millions understands and reads between the lines.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੮ ਪੰ. ੩
ਇਹਿ ਅਚਰਜ ਮਨ ਆਵਦੀ ਪੜਤਿ ਗੁਣਤਿ ਕਛੁ ਭੇਦੁ ਨ ਪਾਵੈ।
Ihi Acharaju Man Aavadee Parhati Gunati Kachhu Bhaydu N Paavai |
Many think over while reading and singing, but only one among millions understands and reads between the lines.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੮ ਪੰ. ੪
ਜਗੁ ਜੁਗ ਇਕੋ ਵਰਨ ਹੈ ਕਲਿਜੁਗਿ ਕਿਉ ਬਹੁਤੇ ਦਿਖਲਾਵੈ।
Jug Jug Ayko Varan Hai Kalijugi Kiu Bahutay Dikhalaavai |
It is suprising that every age had dominance of one colour (caste) but how in Kaliyug myriads of castes are there.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੮ ਪੰ. ੫
ਜੰਦ੍ਰੇ ਵਜੇ ਤ੍ਰਿਹੁ ਜੁਗੀ ਕਥਿ ਪੜ੍ਹਿ ਰਹੈ ਭਰਮ ਨਹਿ ਜਾਵੈ।
Jandray Vajay Trihu Jugee Kathi Parhhi Rahai Bharamu Nahi Jaavai |
That the duties of all the three Yugas have been abandoned is known to everybody but the confusion persists.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੮ ਪੰ. ੬
ਜਿਉ ਕਰਿ ਕਥਿਆ ਚਾਰਿ ਬੇਦਿ ਖਟਿ ਸਾਸਤ੍ਰਿ ਸੰਗਿ ਸਾਖ ਸੁਣਾਵੈ।
Jiu Kari Kathiaa Chaari Baydi Khati Saasatri Sangi Saakhi Sunaavai |
As the four Vedas have been defined, the description of the six philosophies (Shastras) also complements them.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੮ ਪੰ. ੭
ਆਪੋ ਆਪਣੇ ਮਤ ਸਭਿ ਗਾਵੈ ॥੮॥
Aapo Aapanay Mati Sabhi Gaavai ||8 ||
They all eulogise their own view point.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੮ ਪੰ. ੮