Nyaya
ਨਯਾਯ

Bhai Gurdas Vaaran

Displaying Vaar 1, Pauri 9 of 49

ਗੋਤਮ ਤਪੇ ਬਿਚਾਰਿ ਕੈ ਰਿਗਿ ਵੇਦ ਕੀ ਕਥਾ ਸੁਣਾਈ।

Gotim Tapay Bichaari Kai Rigi Vayd Kee Kathha Sunaaee |

Speculating seriously, seer Gotama has put forth the story of the Rgveda.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੯ ਪੰ. ੧


ਨਿਆਇ ਸਾਸਤ੍ਰ ਕੌ ਮਥਿ ਕਰਿ ਸਭਿ ਬਿਧਿ ਕਰਤੇ ਹਥਿ ਜਣਾਈ।

Niaai Saasatri Kau Mathi Kari Sabhi Bidhi Karatay Hathhi Janaaee |

After churning the thoughts, in the Nyaya school, God has been defined as the efficient cause of all the causes.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੯ ਪੰ. ੨


ਸਭ ਕਛੁ ਕਰਤੇ ਵਸਿ ਹੈ ਹੋਰ ਬਾਤ ਵਿਚਿ ਚਲੇ ਕਾਈ।

Sabh Kachhu Karatay Vasi Hai Hori Baati Vichi Chalay N Kaaee |

Everything is under His control and in His order, no order whatsoever of anybody else is accepted.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੯ ਪੰ. ੩


ਦੁਹੀ ਸਿਰੀ ਕਰਤਾਰ ਹੈ ਆਪਿ ਨਿਆਰਾ ਕਰਿ ਦਿਖਲਾਈ।

Duhee Siree Karataaru Hai Aapi Niaaraa Kari Dikhalaaee |

He is in the beginning and at the end of this creation yet in this Shastra he is shown as separate from this creation.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੯ ਪੰ. ੪


ਕਰਤਾ ਕਿਨੈ ਦੇਖਿਆ ਕੁਦਰਤਿ ਅੰਦਰਿ ਭਰਮਿ ਭੁਲਾਈ।

Karataa Kinai N Daykhiaa Kudarati Andari Bharami Bhulaaee |

No one has seen or known this creator, and rather people have remained indulged in the expansive delusions of prakriti (nature).

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੯ ਪੰ. ੫


ਸੋਹੰ ਬ੍ਰਹਮੁ ਛਪਾਇਕੈ ਪੜਦਾ ਭਰਮੁ ਕਰਤਾਰੁ ਸੁਣਾਈ।

Sohan Brahamu Chhapaai Kai Parhadaa Bharamu Karataaru Sunaaee |

Not realising that soham parbrahm, the jiv is mistaken in understanding Him as a man (full of fallacies).

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੯ ਪੰ. ੬


ਰਿਗੁ ਕਹੈ ਸੁਣਿ ਗੁਰਮੁਖਹੁ ਆਪੇ ਆਪਿ ਦੂਜੀ ਰਾਈ।

Rigi Kahai Suni Guramukhahu Aapay Aapi N Doojee Raaee |

The Rgveda exhorts the knowledgeable people that supreme Lord is everything and none else can be compared with Him.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੯ ਪੰ. ੭


ਸਤਿਗੁਰ ਬਿਨਾ ਸੋਝੀ ਪਾਈ ॥੯॥

Satigur Binaa N Sojhee Paaee ||9 ||

Without true Guru this understanding cannot be attained.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੯ ਪੰ. ੮