Sikhs of Panjab only
ਪੰਜਾਬ ਦੇ ਹੀ ਸਿੱਖ
Bhai Gurdas Vaaran
Displaying Vaar 11, Pauri 24 of 31
ਪੈੜਾ ਜਾਤਿ ਚੰਡਾਲੀਆ ਜੇਠੇ ਸੇਠੀ ਕਾਰ ਕਮਾਈ।
Pairhaa Jaati Chandaaleeaa Jaythhay Saythhee Kaam Kamaaee |
Paira of Chandali caste and Jetha of Sethi caste and such Sikhs who do manual labour.
ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੪ ਪੰ. ੧
ਲਟਕਣੁ ਘੂਰਾ ਜਾਣੀਐ ਗੁਰਦਿਤਾ ਗੁਰਮਤਿ ਗੁਰਭਾਈ।
Latakanu Ghooraa Jaaneeai Guraditaa Guramati Gurabhaaee |
Bhai Latakan, Ghura, Gurditta are fellow disciples of the Gurmat.
ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੪ ਪੰ. ੨
ਕਾਟਾਰਾਉ ਸਰਾਫ ਹੈ ਭਗਤ ਵਡਾ ਭਗਵਾਨ ਸੁਭਾਈ।
Kataaraa Saraadh Hai Bhagatu Vadaa Bhagavaan Subhaaee |
Bhai Katara is a gold merchant and Bhai Bhagavan Das is of devotional nature.
ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੪ ਪੰ. ੩
ਸਿਖ ਭਲਾ ਰਵਿਤਾਸ ਵਿਚਿ ਧਉਣ ਮੁਰਾਰੀ ਗੁਰ ਸਰਣਾਈ।
Sikh Bhalaa Ravitaas Vichi Dhaunu Muraaree Gur Saranaee |
Inhabitant of Rohtas village and belonging to Dhavan caste, a Sikh named Murari has come in the shelter of the Guru.
ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੪ ਪੰ. ੪
ਆਡਿਤ ਸੁਇਨੀ ਸੂਰਮਾ ਚਰਣ ਸਰਣਿ ਚੂਹੜੁ ਜੇ ਸਾਈ।
Aadit Suinee Sooramaa Charan Sarani Chooharhu Jay Saaee |
Adit, the brave belonging to Soni caste and Chuhar and Sain Das also have sought the shelter of the Guru.
ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੪ ਪੰ. ੫
ਲਾਲਾ ਸੇਠੀ ਜਾਣੀਐ ਜਾਣੁ ਨਿਹਾਲੂ ਸਬਦਿ ਲਿਵਲਾਈ।
Laal Saythhee Jaaneeai Jaanu Nihaaloo Sabadiliv Laaee |
Along with Nihal, Lala (Lalu) also knows how to merge consciousness in Word.
ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੪ ਪੰ. ੬
ਰਾਮਾ ਝੰਝੀ ਆਖੀਐ ਹੇਮੂ ਸੋਈ ਗੁਰਮਤਿ ਪਾਈ।
Raamaa Jhanjhee Aakheeai Haymoo Soee Guramati Paaee |
Rama is said to be of Jhanjhi caste. Hemu also has adopted the wisdom of the Guru.
ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੪ ਪੰ. ੭
ਜਟੂ ਭੰਡਾਰੀ ਭਲਾ ਸਾਹਦਰੈ ਸੰਗਤਿ ਸੁਖਦਾਈ।
Jatoo Bhandaaree Bhalaa Saahadarai Sangati Sukhadaaee |
Jattu Bhandari is a good Sikh and this whole congregation lives in Shahadara (Lahore) happily.
ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੪ ਪੰ. ੮
ਪੰਜਾਬੈ ਗੁਰ ਦੀ ਵਡਿਆਈ ॥੨੪॥
Panjaabai Gur Dee Vadiaaee ||24 ||
Greatness of the house of the Guru resides in Punjab.
ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੪ ਪੰ. ੯