ਕੁਤਾ ਰਾਜ ਬਹਾਲੀਐ ਫਿਰਿ ਚਕੀ ਚਟੈ।
Kutaa Raaji Bahaaleeai Firi Chakee Chatai |
If a dog is seated on the throne even then it will (like to) lick the flour mill.
ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧ ਪੰ. ੧
ਸਪੈ ਦੁਧੁ ਪੀਆਲੀਐ ਵਿਹੁ ਮੁਖਹੁ ਸਟੈ।
Sapai Dudhu Peeaaleeai Vihu Mukhahu Satai |
If a snake is fed on milk even then it will pour out poison from its mouth.
ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧ ਪੰ. ੨
ਪਥਰੁ ਪਾਣੀ ਰਖੀਐ ਮਨਿ ਹਠੁ ਨ ਘਟੈ।
Pathharu Paanee Rakheeai Mani Hathhu N Ghatai |
If a stone is kept in water even then its hardness does not soften.
ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧ ਪੰ. ੩
ਚੋਆ ਚੰਦਨੁ ਪਰਿਹਰੈ ਖਰੁ ਖੇਹ ਪਲਟੈ।
Choaa Chandanu Pariharai Karu Khayh Palatai |
Repudiating the perfume and sandalwood-fragrance, the donkey rolls its body in the dust.
ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧ ਪੰ. ੪
ਤਿਉ ਨਿੰਦਕ ਪਰ ਨਿਦਹੁੰ ਹਠਿ ਮੂਲਿ ਨ ਹਟੈ।
Tiu Nidak Par Nidahoo Hathhi Mooli N Hatai |
Similarly the backbiter never gives up (his habit of) backbiting
ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧ ਪੰ. ੫
ਆਪਣ ਹਥੀ ਆਪਣੀ ਜੜ ਆਪਿ ਉਪਟੈ ॥੧॥
Aapan Hatheen Aapanee Jarh Aapi Upatai ||1 ||
and uproots himselt to destroy his very existence.
ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧ ਪੰ. ੬